Punjab

ਪਰਿਵਾਰਕ ਰੁਝੇਵੇਂ ਦੇ ਚੱਲਦੇ ਹਰਦੇਵ ਸਿੰਘ ਮੇਘ ਨਹੀਂ ਲੜ੍ਹਨਗੇ ਬੱਲੂਆਣਾ ਹਲਕੇ ਤੋਂ ਚੋਣ, ਪਿਰਥੀ ਰਾਮ ਮੇਘਵਾਲ ਨੂੰ ਨਵਾਂ ਉਮੀਦਵਾਰ ਬਣਾਇਆ

ਚੋਣਾਂ ਦੌਰਾਨ ਅਕਾਲੀ-ਬਸਪਾ ਦਾ ਡਟਵਾਂ ਸਾਥ ਦੇਣ ਦਾ ਕੀਤਾ ਵਾਅਦਾ
ਬੱਲੂਆਣਾ ਹਲਕੇ ਤੋੰ ਅਕਾਲੀ-ਬਸਪਾ ਉਮੀਦਵਾਰ ਹਰਦੇਵ ਸਿੰਘ ਮੇਘ ਪਰਿਵਾਰਕ ਰੁਝੇਵੇਂ ਦੇ ਚੱਲਦੇ ਚੋਣ ਨਹੀਂ ਲੜ੍ਹਨਗੇ। ਇਸ ਗੱਲ ਦਾ ਖ਼ੁਲਾਸਾ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਅਕਾਲੀ ਦਲ ਦੇ ਨਾਲ ਹਨ ਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਲੋਕ ਇਸ ਵਾਰ ਯਕੀਨਨ ਅਕਾਲੀ-ਬਸਪਾ ਦੀ ਸਰਕਾਰ ਬਣਾਉਣਗੇ।
SAD President Sukhbir Badal has withdrawn its candidate from Balluana Hardev S Megh on his request due to domestic circumstances and announced  Pirthi Ram Meghwal as the new candidate in his place.

Related Articles

Leave a Reply

Your email address will not be published. Required fields are marked *

Back to top button
error: Sorry Content is protected !!