Punjab

Punjab IAS Officers Association on behalf of all the officers congratulates Additional Chief Secretary A Venu Prasad

 

 

Photo Caption: Punjab IAS Officers Association on behalf of all the officers congratulates Additional Chief Secretary A Venu Prasad by presenting the bouquets for joining as ACS to Punjab CM-designate Bhagwant Mann on Tuesday at CMO. Senior IAS Officers present on the occasion included Tejveer Singh,   Ajoy Sharma, Rajat Agarwal,  Gurpreet Kaur Sapra, Abhivav Trikha,   Varinder Kumar Sharma,  Girish Dayalan,  Amrit Kaur Gill, Surabhi Malik, Sakshi Sawhney and Amit Talwar.

 

ਫੋਟੋ ਕੈਪਸ਼ਨ- ਪੰਜਾਬ ਆਈ.ਏ.ਐਸ. ਆਫੀਸਰਜ਼ ਐਸੋਸੀਏਸ਼ਨ ਸਾਰੇ ਅਧਿਕਾਰੀਆਂ ਦੀ ਤਰਫੋਂ ਮੰਗਲਵਾਰ ਨੂੰ ਵਧੀਕ ਮੁੱਖ ਸਕੱਤਰ ਏ. ਵੇਨੂੰ ਪ੍ਰਸਾਦ ਨੂੰ ਮੁੱਖ ਮੰਤਰੀ ਦਫ਼ਤਰ ਵਿਖੇ ਪੰਜਾਬ ਦੇ ਮਨੋਨੀਤ ਮੁੱਖ ਮੰਤਰੀ ਭਗਵੰਤ ਮਾਨ ਦੇ ਵਧੀਕ ਮੁੱਖ ਸਕੱਤਰ ਦੇ ਤੌਰ ਉਤੇ ਅਹੁਦਾ ਸੰਭਾਲਣ ਲਈ ਗੁਲਦਸਤੇ ਭੇਟ ਕਰਕੇ ਵਧਾਈ ਦਿੰਦੇ ਹੋਏ। ਇਸ ਮੌਕੇ ਹਾਜ਼ਰ ਸੀਨੀਅਰ ਆਈ.ਏ.ਐਸ. ਅਧਿਕਾਰੀਆਂ ਵਿਚ ਤੇਜਵੀਰ ਸਿੰਘ, ਅਜੋਏ ਸ਼ਰਮਾ, ਰੱਜਤ ਅਗਰਵਾਲ, ਗੁਰਪ੍ਰੀਤ ਕੌਰ ਸਪਰਾ, ਅਭਿਵਨਵ ਤ੍ਰਿਖਾ, ਵਰਿੰਦਰ ਕੁਮਾਰ ਸ਼ਰਮਾ, ਗਿਰੀਸ਼ ਦਯਾਲਨ, ਅਮ੍ਰਿਤ ਕੌਰ ਗਿੱਲ, ਸੁਰਭੀ ਮਲਿਕ, ਸਾਕਸ਼ੀ ਸਿਨਹਾ ਅਤੇ ਅਮਿਤ ਤਲਵਾੜ ਵੀ ਸ਼ਾਮਲ ਹਨ।

Related Articles

Leave a Reply

Your email address will not be published. Required fields are marked *

Back to top button
error: Sorry Content is protected !!