Punjab

ਸਟੇਟ ਵਿੰਗ ਅੰਕੜਾ ਵਿਭਾਗ ਦੇ ਮੁਲਾਜ਼ਮਾਂ ਨੂੰ ਤਰੱਕੀਆਂ ਮਿਲਣ ਤੇ ਬਾਜਵਾ ਦਾ ਮੁਲਾਜ਼ਮਾਂ ਨੇ ਕੀਤਾ ਧੰਨਵਾਦ

ਅੱਜ  ਸਟੇਟ ਵਿੰਗ ਆਕੜਾ ਸਾਖਾ ਪਸੂ਼ ਪਾਲਣ ਵਿਭਾਗ ਪੰਜਾਬ ਦੇ ਪ੍ਰਧਾਨ  ਨਰਿੰਦਰ ਸਰਮਾਂ ਗੋਲਡੀ ਮੁੱਖ ਸਲਾਹਕਾਰ ਕਮਲਜੋਤ ਸਿੰਘ ਹੈਡ ਕਵਾਟਰ ਮੋਹਾਲੀ  ਸਕੱਤਰ ਗੁਰਮੀਤ ਸਿੰਘ ਸਤੀਸ਼ ਕੁਮਾਰ ਅਤੇ ਜਗਦੇਵ ਸਿੰਘ ਟਿਵਾਣਾ ਨੇ ਬੜੇ ਲੰਬੇ ਸਮੇਂ ਬਾਅਦ ਆਂਕੜਾ ਵਿੰਗ ਦੇ ਮੁਲਾਜ਼ਮਾਂ ਨੂੰ ਤਰੱਕੀਆਂ ਦੇਣ ਤੇ ਮਾਣਯੋਗ ਕੈਬਨਿਟ ਮੰਤਰੀ ਪਸੂ਼ ਪਾਲਣ ਵਿਭਾਗ ਪੰਜਾਬ  ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਸਾਹਿਬ ਵਿਭਾਗ ਦੇ ਵਧੀਕ ਮੁੱਖ ਸਕੱਤਰ ਪਸੂ਼ ਪਾਲਣ ਵਿਭਾਗ  ਵਿਜੇ ਕੁਮਾਰ ਜੰਜੂਆ ਆਈ ਏ ਐਸ ਅਤੇ ਵਿਭਾਗ ਦੇ ਡਾਇਰੈਕਟਰ ਡਾਕਟਰ ਐਚ ਐਸ ਕਾਹਲੋਂ ਅਤੇ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਪ੍ਰਧਾਨ  ਭੁਪਿੰਦਰ ਸਿੰਘ ਸੱਚਰ ਦਾ ਕੋਟੀਨ ਕੋਟ ਧੰਨਵਾਦ ਕੀਤਾ ਜਿਹਨਾਂ ਨੇ ਉਹਨਾਂ ਦੇ ਕੇਡਰ ਲ‌ਈ ਤਰੱਕੀਆਂ ਦਾ ਰਾਹ ਖੋਲ ਕੇ ਉਹਨਾਂ ਨੂੰ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਵੱਡੀ ਰਾਹਤ ਪਹੁਚਾਈ ਹੈ ਨਰਿੰਦਰ ਸਰਮਾਂ ਅਤੇ ਕਮਲਜੋਤ ਸਿੰਘ ਨੇ  ਬਾਜਵਾ  ਜੰਜੂਆ ਅਤੇ ਡਾਕਟਰ ਐਚ ਐਸ ਕਾਹਲੋਂ ਡਾਇਰੈਕਟਰ ਸਾਹਿਬ ਨੂੰ ਵਿਸਵਾਸ ਦਿਵਾਇਆ ਕਿ ਉਹਨਾਂ ਦਾ ਵਿੰਗ ਪਸੂ਼ ਪਾਲਣ ਵਿਭਾਗ ਦੀ ਬੇਹਤਰੀ ਲ‌ਈ ਦਿਨ ਰਾਤ ਕੰਮ ਕਰਕੇ  ਪਸੂ਼ ਪਾਲਣ ਵਿਭਾਗ ਦਾ ਨਾਂ ਰੌਸ਼ਨ ਕਰਨ ਵਿਚ ਕੋਈ ਕਸਰ ਨਹੀਂ ਛੱਡੇਗਾ ਮੀਡੀਆ ਨੂੰ ਇਹ ਜਾਣਕਾਰੀ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਨੇ ਦਿਤੀ

Related Articles

Leave a Reply

Your email address will not be published. Required fields are marked *

Back to top button
error: Sorry Content is protected !!