Punjab

ਕਿਸਾਨ ਨੂੰ ਅਗਰ ਰਾਤ ਨੂੰ ਪੈਸੇ ਦੀ ਜਰੂਰਤ ਪਈ ਤਾਂ ਉਹ ਕਿੱਥੇ ਜਾਣਗੇ : ਕੈਪਟਨ ਅਮਰਿੰਦਰ ਸਿੰਘ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਅਗਰ ਖੇਤੀ ਕਾਨੂੰਨ ਲਾਗੂ ਹੋ ਗਏ ਤਾਂ ਤਬਾਹੀ ਆ ਜਾਣੀ ਹੈ। ਕਿਸਾਨ ਨੂੰ ਅਗਰ ਰਾਤ ਨੂੰ ਪੈਸੇ ਦੀ ਜਰੂਰਤ ਪਈ ਤਾਂ ਉਹ ਕਿੱਥੇ ਜਾਣਗੇ। ਜਦੋਂ ਮੈਂ ਸ੍ਰੀ ਦਮਦਮਾ ਸਾਹਿਬ ਦੀ ਤਰਫ਼ ਹੱਥ ਕਰਕੇ ਗੁਟਕਾ ਸਾਹਿਬ ਦੀ ਕਸਮ ਖਾ ਕੇ ਕਿਹਾ ਸੀ ਕਿ ਮੈਂ ਨਸ਼ੇ ਦਾ ਲੱਕ ਤੋੜਾਂਗਾ।

Related Articles

Leave a Reply

Your email address will not be published. Required fields are marked *

Back to top button
error: Sorry Content is protected !!