Punjab

ਪੰਜਾਬ ਅੰਦਰ 7 ਜ਼ਿਲਿਆ ਵਿੱਚ ਰਾਤ ਨੂੰ 9 ਵਜੇ ਤੋਂ ਲੱਗੇਗਾ ਕਰਫਿਊ

ਪੰਜਾਬ ਅੰਦਰ 7 ਜ਼ਿਲਿਆ ਵਿੱਚ ਰਾਤ ਨੂੰ 9 ਵਜੇ ਤੋਂ ਲੱਗੇਗਾ ਕਰਫਿਊ

 

💥  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੱਲ੍ਹ ਤੱਕ 2039 ਕਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਜਦੋਂ ਕੇ 35 ਲੋਕਾਂ ਦੀ ਮੌਤ ਹੋਈ ਹੈ। ਅਸੀਂ 9 ਵਜੋਂ ਤੋਂ ਕਰਫ਼ਿਊ ਲਗਾਇਆ ਜਾਵਗਾ। ਪਹਿਲਾਂ 11 ਵਜੇ ਲਗਦਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਜਿੱਥੇ ਜ਼ਿਆਦਾ ਮਾਮਲੇ ਆ ਰਹੇ ਹਨ।

 

⚫ ਮੁੱਖ ਮੰਤਰੀ ਨੇ ਕਿਹਾ ਕਿ ਲੁਧਿਆਣਾ, ਜਲੰਧਰ, ਮੋਹਾਲੀ, ਪਟਿਆਲਾ, ਅਮ੍ਰਿਤਸਰ, ਗੁਰਦਾਸਪੁਰ,ਹੋਸ਼ਿਆਰਪੁਰ ਵਿਚ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।

 

Related Articles

Leave a Reply

Your email address will not be published. Required fields are marked *

Back to top button
error: Sorry Content is protected !!