Punjab
ਪੰਜਾਬ ਸਕੱਤਰੇਤ ਅਤੇ ਚੰਡੀਗੜ੍ਹ ਦੇ ਦਫਤਰਾਂ ਵਿੱਚ ਚੱਲ ਸਕਦੇ ਹਨ ਏ ਸੀ, ਫੈਸਲਾ ਚੰਡੀਗੜ੍ਹ ਵਿੱਚ ਨਹੀਂ ਹੋਵੇਗਾ ਲਾਗੂ
ਪੰਜਾਬ ਸਕੱਤਰੇਤ ਅਤੇ ਚੰਡੀਗੜ੍ਹ ਦੇ ਦਫਤਰਾਂ ਵਿੱਚ ਚੱਲ ਸਕਦੇ ਹਨ ਏ ਸੀ, ਫੈਸਲਾ ਚੰਡੀਗੜ੍ਹ ਵਿੱਚ ਨਹੀਂ ਹੋਵੇਗਾ
ਪੰਜਾਬ ਸਰਕਾਰ ਵਲੋਂ ਬਿਜਲੀ ਸੰਕਟ ਦੇ ਚਲਦੇ ਸਰਕਾਰੀ ਦਫਤਰਾਂ ਵਿੱਚ ਏ ਸੀ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਪਰ ਮੁੱਖ ਮੰਤਰੀ ਦਫ਼ਤਰ ਦੇ ਇਕ ਅਧਿਕਾਰੀ ਦਾ ਕਹਿਣਾ ਹੈ ਇਹ ਫ਼ੈਸਲਾ ਚੰਡੀਗੜ੍ਹ ਦੇ ਵਿਚਲੇ ਪੰਜਾਬ ਦੇ ਦਫਤਰਾਂ ਵਿੱਚ ਲਾਗੂ ਨਹੀਂ ਹੋਵੇਗਾ। ਇਸ ਦਾ ਕਾਰਨ ਹੈ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਚੰਡੀਗੜ੍ਹ ਵਿੱਚ ਰੋਕ ਨਹੀਂ ਲਈ ਗਈ ਹੈ। ਇਸ ਲਈ ਚੰਡੀਗੜ੍ਹ ਵਿੱਚ ਪੰਜਾਬ ਦੇ ਦਫ਼ਤਰ ਵਿੱਚ ਏ ਸੀ ਚਲਾਉਣ ਤੇ ਕੋਈ ਰੋਕ ਨਹੀਂ ਹੈ।