Punjab
ਤਨਖਾਹ ਕਮਿਸ਼ਨ ਦੀ ਰਿਪੋਰਟ ਦੇ ਖਿਲਾਫ ਪੰਜਾਬ ਸਕੱਤਰੇਤ ਵਿੱਚ ਕਰਮਚਾਰੀਆ ਵਲੋਂ ਰੈਲੀ
ਪੰਜਾਬ ਸਰਕਾਰ ਵਲੋਂ ਤਨਖਾਹ ਕਮਿਸ਼ਨ ਦੀ ਰਿਪੋਰਟ ਦੇ ਖਿਲਾਫ ਕਰਮਚਾਰੀਆ ਵਲੋਂ ਸਕੱਤਰੇਤ ਵਿਚ ਰੱਖੀ ਕੀਤੀ ਗਈ ਕਰਮਚਾਰੀ ਨੇਤਾ ਸੁਖਚੈਨ ਸਿੰਘ ਖਹਿਰਾ ਤੇ ਮਨਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਸਰਕਾਰ ਨੇ ਕਰਮਚਾਰੀਆ ਨਾਲ ਵੱਡਾ ਧੋਖਾ ਕੀਤਾ ਹੈ
ਸਰਕਾਰ ਨੇ ਰਿਪੋਰਟ 2017 ਵਿੱਚ ਲਾਗੂ ਕਰਨੀ ਸੀ ਇਕ ਤਾਂ ਪਹਿਲਾ ਹੈ 2021 ਵਿੱਚ ਲਾਗੂ ਕੀਤੀ ਗਈ ਹੈ ਦੂਜਾ ਤਨਖਾਹ ਕਮਿਸ਼ਨ ਦਾ ਬਕਾਇਆ ਅਗਲੀ ਸਰਕਾਰ ਛੱਡ ਦਿੱਤਾ ਹੈ ਇਹ ਨਹੀਂ ਕਈ ਭੱਤੇ ਖ਼ਤਮ ਕਰ ਦਿੱਤੇ ਹਨ ਅਤੇ ਕੁਝ ਵਿੱਚ ਕਟੌਤੀ ਕਰ ਦਿੱਤੀ ਹੈ ਜਿਸ ਕਾਰਨ ਕਰਮਚਾਰੀਆ ਵਿੱਚ ਭਾਰੀ ਰੋਸ਼ ਹੈ ਜਿਸ ਦੇ ਚਲਦੇ ਅੱਜ ਸਕੱਤਰੇਤ ਵਿੱਚ ਕਰਮਚਾਰੀਆ ਵਲੋਂ ਰੈਲੀ ਕੀਤੀ ਜਾ ਰਹੀ ਹੈ