Punjab
ਕੇਜਰੀਵਾਲ ਦਾ ਮਿਸ਼ਨ ਪੰਜਾਬ : ਕੁੰਵਰ ਵਿਜੇ ਪ੍ਰਤਾਪ ਹੋਣਗੇ ਆਪ ਵਿੱਚ ਹੋਏ ਸ਼ਾਮਿਲ
ਕੁੰਵਰ ਵਿਜੈ ਪ੍ਰਤਾਪ ਸਿਆਸੀ ਲੀਡਰ ਵਜੋਂ ਉਭਰ ਕੇ ਸਾਹਮਣੇ ਆਏ, ਆਪ ਵਿੱਚ ਹੋਏ ਸ਼ਾਮਿਲ
ਪੰਜਾਬ ਦੇ ਸਾਬਕਾ ਆਈ ਜੀ ਅਤੇ ਬੇਅਦਬੀ ਮਾਮਲੇ ਵਿੱਚ ਬਣੀ ਐਸ ਆਈ ਟੀ ਦੇ ਸਾਬਕਾ ਮੁੱਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਆਪ ਵਿੱਚ ਸ਼ਾਮਿਲ ਹੋ ਗਏ ਹਨ ਤੇ ਹੁਣ ਉਹ ਰਾਜਨੀਤਿਕ ਲੀਡਰ ਵਜੋਂ ਉਭਰ ਕੇ ਸਾਹਮਣੇ ਆ ਗਏ ਹਨ । ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਆਉਂਣ ਨਾਲ ਆਪ ਨੂੰ ਮਜਬੂਤੀ ਮਿਲੀ ਹੈ । ਕੁੰਵਰ ਵਿਜੈ ਪ੍ਰਤਾਪ ਸਿੰਘ ਨਾਲ ਸਿੱਖ ਸੰਗਠਨ ਵੀ ਸਮਰਥਨ ਕਰਦੇ ਹਨ। ਇਸ ਲਈ ਆਪ ਨੂੰ ਉਨ੍ਹਾਂ ਦੇ ਆਉਂਣ ਨਾਲ ਮਜਬੂਤੀ ਮਿਲੇਗੀ ।
ਪੰਜਾਬ ਦੇ ਸਾਬਕਾ ਆਈ ਜੀ ਅਤੇ ਬੇਅਦਬੀ ਮਾਮਲੇ ਵਿੱਚ ਬਣੀ ਐਸ ਆਈ ਟੀ ਦੇ ਸਾਬਕਾ ਮੁੱਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਆਪ ਵਿੱਚ ਸ਼ਾਮਿਲ ਹੋ ਗਏ ਹਨ । ਜਿਨ੍ਹਾਂ ਨੂੰ ਪੰਜਾਬ ਵਿਧਾਨ ਸਭਾ ਦੇ 2022 ਦੇ ਮਿਸ਼ਨ ਨੂੰ ਲੈ ਕੇ ਅੰਮ੍ਰਿਤਸਰ ਪੁਜੇ ਆਪ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ਼ਾਮਿਲ ਕਰਵਾਇਆ ਹੈ । ਇਸ ਨਾਲ ਪੰਜਾਬ ਦੀ ਸਿਆਸਤ ਵਿੱਚ ਵੱਡਾ ਧਮਾਕਾ ਹੋ ਗਿਆ ਹੈ ।