Punjab

ਵਰਿੰਦਰ ਕੁਮਾਰ ਨੇ ਨਿਗਰਾਨ ਇੰਜੀਨੀਅਰ ਸਰਕਲ ਪਠਾਨਕੋਟ ਦਾ ਅਹੁੱਦਾ ਸੰਭਾਲਿਆ –ਵਿਸਾਲਵੀਰ

ਅੱਜ  ਵਰਿੰਦਰ ਕੁਮਾਰ ਨਿਗਰਾਨ ਇੰਜੀਨੀਅਰ ਪੀ ਡਬਲ‌ਉ ਡੀ ਬੀ ਐਡ ਆਰ ਨੇ ਬਤੌਰ ਸਰਕਲ ਇੰਜੀਨੀਅਰ ਦਾ ਅਹੁੱਦਾ ਸੰਭਾਲ ਲਿਆ ਹੈ  ਅਹੁੱਦਾ ਸੰਭਾਲਣ ਤੋਂ ਬਾਅਦ  ਇੰਜੀਨੀਅਰ ਵਰਿੰਦਰ ਕੁਮਾਰ ਨੇ ਆਪਣੇ ਅਧੀਨ ਕੰਮ ਕਰ ਰਹੇ ਸਮੂੱਚੇ ਸਟਾਫ਼ ਨੂੰ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਲ‌ਈ ਪ੍ਰੇਰਤ ਕੀਤਾ ਤੇ ਕਿਹਾ ਕਿ ਸਾਨੂੰ ਜਨਤਾ ਦੀਆਂ ਉਮੀਦਾ ਤੇ ਖਰੇ ਉਤਰਨ ਲ‌ਈ  ਇਮਾਨਦਾਰੀ ਵਾਲਾ ਅਕਸ ਅਪਣਾਉਣਾ ਪ‌ਏ ਗਾ ਅਹੁੱਦਾ ਸੰਭਾਲਣ ਮੌਕੇ ਕਾਰਜਕਾਰੀ ਇੰਨਜੀਅਰ ਮਨਮੋਹਨ ਜੀ ਐਸ ਡੀ ਉ  ਪਰਵਿੰਦਰ ਸਿੰਘ ਐਸ ਡੀ ਉ ਗਨੇਸ਼ ਕੁਮਾਰ  ਪੀ ਐਸ ਐਮ ਯੂ ਦੇ ਸੂਬਾ ਪ੍ਰਧਾਨ ਰਘਬੀਰ ਸਿੰਘ ਬਡਵਾਲ ਅਤੇ ਲੋਕ ਨਿਰਮਾਣ ਵਿਭਾਗ ਦੇ ਸੂਬਾ ਪ੍ਰਧਾਨ  ਵਿਸਾਲਵੀਰ ਸਿੰਘ ਆਪਣੇ ਸਾਥੀਆਂ ਸਮੇਤ  ਬਾਕੀ ਸਾਥੀਆਂ ਨੇ ਇੰਨਜੀਅਰ ਵਰਿੰਦਰ ਕੁਮਾਰ  ਨੂੰ ਗੁਲਦਸਤਾ ਭੇਟ ਕਰਕੇ ਉਹਨਾਂ ਨੂੰ ਜੀ ਆਇਆ ਕਿਹਾ ਇਸ ਮੌਕੇ ਤੇ ਸੁਪਰਡੈਂਟ ਅਸੋਕ ਕੁਮਾਰ ਵਾਸੂ ਖਜੂਰੀਆ ਕੁਲਬੀਰ ਸਿੰਘ ਨਵਲ ਕਿਸੋਰ ਮੁਨੀਸ਼ ਤੇ ਗੁਲਸ਼ਨ ਅਤੇ ਕਿਸ਼ਨ ਚੰਦਰ ਮਹਾਜ਼ਨ ਹਾਜ਼ਰ ਸਨ

Related Articles

Leave a Reply

Your email address will not be published. Required fields are marked *

Back to top button
error: Sorry Content is protected !!