Punjab

ਕਿਸਾਨਾਂ ਦੀ ਘਰ ਵਾਪਸੀ ਤੇ ਭਰਭੂਰ ਸਵਾਗਤ ਕਰਨ ਲ‌ਈ  ਵੈਟਨਰੀ ਇੰਸਪੈਕਟਰਜ  ਐਸੋਸੀਏਸ਼ਨ   ਪੰਜਾਬ ਦੇ  ਬਾਰਡਰਾਂ ਤੇ ਹੋਈ ਪੱਬਾਭਾਰ – ਸੱਚਰ,ਬੜੀ,ਮਹਾਜ਼ਨ 

ਤਿੰਨ ਕਾਲੇ ਕਾਨੂੰਨ ਜੋ ਖੇਤੀਬਾਰੀ  ਨਾਲ ਸਬੰਧਤ ਸੀ ਤੇ ਕਿਸਾਨ ਮਾਰੂ ਸੀ  ਖਿਲਾਫ ਲੜੇ ਗ‌ਏ ਜੇਤੂ ਸੰਘਰਸ ਵਿਚ ਯੋਧੇ ਹੋ ਕਿ ਨਿਤਰੇ ਪੰਜਾਬ ਦੇ ਕਿਸਾਨਾਂ ਦਾ ਦਿਲੀ ਦੇ ਵੱਖ ਵੱਖ ਬਾਰਡਰਾਂ ਤੋਂ ਘਰ ਪਰਤਣ ਤੇ ਪੰਜਾਬ ਸਟੇਟ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਮੈਂਬਰ ਆਪਣੇ ਸੂਬਾ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਸੱਚਰ ਜਸਵਿੰਦਰ ਸਿੰਘ ਬੜੀ,ਰਾਜੀਵ ਮਲਹੋਤਰਾ,ਗੁਰਦੀਪ ਬਾਸੀ,ਕਿਸ਼ਨ ਚੰਦਰ ਮਹਾਜ਼ਨ ਦੀ ਅਗਵਾਈ ਹੇਠ ਦਿਲੀ ਤੋਂ ਵਾਪਿਸ ਆ ਰਹੇ ਕਿਸਾਨਾਂ ਦਾ ਫੁਲਾਂ ਦੀ ਵਰਖਾ ਕਰਕੇ ਪੂਰੇ ਜੋਸੋ ਖਰੋਸ ਨਾਲ ਭਰਵਾਂ ਸਵਾਗਤ ਕੀਤਾ ਜਾਵੇ ਐਸੋਸੀਏਸ਼ਨ ਨੇ ਸਮੂੱਹ ਮੈਂਬਰਾਂ ਨੂੰ ਇਸ  ਮੌਕੇ ਤੇ ਪੰਜਾਬ ਦੇ ਬਾਰਡਰਾਂ ਤੇ ਪੁੱਜਣ ਦੀ ਪੂਰਜੋਰ ਅਪੀਲ ਕੀਤੀ ਹੈ

Related Articles

Leave a Reply

Your email address will not be published. Required fields are marked *

Back to top button
error: Sorry Content is protected !!