Punjab
ਕੋਰੋਨਾ ਦੇ ਚਲਦੇ ਕੇਂਦਰੀ ਮੰਤਰੀ ਸੋਮ ਪ੍ਰਕਾਸ ਦੀ ਹਾਲਤ ਵਿਗੜੀ , ਫੋਰਟੀਜ ਹਸਪਤਾਲ ਵਿਚ ਭਰਤੀ
ਕੇਂਦਰੀ ਮੰਤਰੀ ਸੋਮ ਪ੍ਰਕਾਸ ਦੀ ਕੋਰੋਨਾ ਦੇ ਚਲਦੇ ਹਾਲਤ ਵਿਗੜ ਗਈ ਹੈ । ਕੇਂਦਰੀ ਮੰਤਰੀ ਸੋਮ ਪ੍ਰਕਾਸ ਨੂੰ ਫੋਰਟੀਜ ਹਸਪਤਾਲ ਵਿਚ ਭਰਤੀ ਕੀਤਾ ਗਿਆ ਹੈ । ਕੁਝ ਦਿਨ ਪਹਿਲਾ ਹੀ ਓਹਨਾ ਦੀ ਕੋਰੋਨਾ ਰਿਪੋਰਟ ਪੌਜੇਟਿਵ ਪਾਈ ਗਈ ਸੀ । ਉਨ੍ਹਾਂ ਨੂੰ ਆਈ ਸੀ ਯੂ ਵਿਚ ਭਰਤੀ ਕੀਤਾ ਗਿਆ ਹੈ । ਆਕਸੀਜਨ ਦੀ ਕਮੀ ਦੇ ਚਲਦੇ ਉਨ੍ਹਾਂ ਨੂੰ ਸਾਹ ਲੈਣ ਵਿਚ ਮੁਸਕਲ ਪੇਸ਼ ਆ ਰਹੀ ਸੀ ,ਜਿਸ ਦੇ ਚਲਦੇ ਓਹਨਾ ਨੂੰ ਭਰਤੀ ਕੀਤਾ ਗਿਆ ਹੈ ।