Punjab

ਹੁਣ ਟਰਾਂਸਪੋਰਟ ਮੰਤਰੀ ਲਾਲ ਜੀਤ ਸਿੰਘ ਭੁੱਲਰ Slip of Tongue ਕਾਰਨ ਚਰਚਾ ਵਿੱਚ ਆਏ:  ਇੱਕ ਹੋਰ ਵੀਡੀਓ ਵਾਇਰਲ   

ਇਸ ਵਾਰ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲ ਜੀਤ ਭੁੱਲਰ ਕਿਸੇ ਸਟੰਟ ਕਾਰਨ ਚਰਚਾ ਵਿੱਚ ਨਹੀਂ ਆਏ ਬਲਕਿ slip of tongue ਕਾਰਨ ਚਰਚਾ ਵਿੱਚ ਆ ਗਏ ਹਨ।

ਭੁੱਲਰ ਨੇ ਜਲੰਧਰ ਵਿੱਚ ਰੱਖੇ ਸਮਾਗਮ ਦੋਰਾਨ ਆਪਣੇ ਭਾਸ਼ਣ ਵਿੱਚ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਦਿੱਲੀ ਦਾ ਟਰਾਂਸਪੋਰਟ ਮੰਤਰੀ ਬਣਾ ਦਿੱਤਾ । ਦੱਸਣਯੋਗ ਹੈ ਕੇ ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਹਨ।

Related Articles

Leave a Reply

Your email address will not be published. Required fields are marked *

Back to top button
error: Sorry Content is protected !!