Punjab

ਕੋਰੋਨਾ ਦੇ ਚਲਦੇ ਕੇਂਦਰੀ ਮੰਤਰੀ ਸੋਮ ਪ੍ਰਕਾਸ ਦੀ ਹਾਲਤ ਵਿਗੜੀ , ਫੋਰਟੀਜ ਹਸਪਤਾਲ ਵਿਚ ਭਰਤੀ

ਕੇਂਦਰੀ ਮੰਤਰੀ ਸੋਮ ਪ੍ਰਕਾਸ ਦੀ ਕੋਰੋਨਾ ਦੇ ਚਲਦੇ ਹਾਲਤ ਵਿਗੜ ਗਈ ਹੈ ।  ਕੇਂਦਰੀ ਮੰਤਰੀ ਸੋਮ ਪ੍ਰਕਾਸ ਨੂੰ ਫੋਰਟੀਜ ਹਸਪਤਾਲ ਵਿਚ ਭਰਤੀ ਕੀਤਾ ਗਿਆ ਹੈ  ।  ਕੁਝ ਦਿਨ ਪਹਿਲਾ ਹੀ ਓਹਨਾ ਦੀ ਕੋਰੋਨਾ ਰਿਪੋਰਟ ਪੌਜੇਟਿਵ ਪਾਈ ਗਈ ਸੀ । ਉਨ੍ਹਾਂ ਨੂੰ ਆਈ ਸੀ ਯੂ ਵਿਚ ਭਰਤੀ ਕੀਤਾ ਗਿਆ ਹੈ । ਆਕਸੀਜਨ ਦੀ ਕਮੀ ਦੇ ਚਲਦੇ ਉਨ੍ਹਾਂ ਨੂੰ ਸਾਹ ਲੈਣ ਵਿਚ ਮੁਸਕਲ ਪੇਸ਼ ਆ ਰਹੀ ਸੀ ,ਜਿਸ ਦੇ ਚਲਦੇ ਓਹਨਾ ਨੂੰ ਭਰਤੀ ਕੀਤਾ ਗਿਆ ਹੈ ।

Related Articles

Leave a Reply

Your email address will not be published. Required fields are marked *

Back to top button
error: Sorry Content is protected !!