August 5, 2021

ਪੰਜਾਬ ਸੈਂਟਰਲ ਯੂਨੀਵਰਸਟੀ ਬਠਿੰਡਾ  ਦੇ ਉਪ ਕੁਲਪਤੀ ਡਾ ਰਾਘਵੇਂਦਰ ਪ੍ਰਸਾਦ ਤਿਵਾੜੀ ਦੀ ਮਾਤਾ ਦਾ ਦਿਹਾਂਤ

ਪੰਜਾਬ ਸੈਂਟਰਲ ਯੂਨੀਵਰਸਟੀ ਬਠਿੰਡਾ  ਦੇ ਉਪ ਕੁਲਪਤੀ ਡਾ ਰਾਘਵੇਂਦਰ ਪ੍ਰਸਾਦ ਤਿਵਾੜੀ ਦੀ ਮਾਤਾ ਦਾ ਦਿਹਾਂਤ

ਪੰਜਾਬ ਸੈਂਟਰਲ ਯੂਨੀਵਰਸਟੀ ਬਠਿੰਡਾ ਦੇ ਉਪ ਕੁਲਪਤੀ ਡਾ ਰਾਘਵੇਂਦਰ ਪ੍ਰਸਾਦ ਤਿਵਾੜੀ ਦੀ ਮਾਤਾ ਕੇਸ਼ਵੀ ਦੇਵੀ ਤਿਵਾੜੀ ਦਾ ਦੇਹਾਂਤ ਹੋ ਗਿਆ ਹੈ । ਜਿਨ੍ਹਾਂ ਨੇ 6 ਜੂਨ ਨੂੰ ਅੰਤਿਮ ਸਾਹ ਲਿਆ ।  ਜਿਨ੍ਹਾਂ ਦੇ ਦਿਹਾਂਤ ਤੇ ਯੂਨੀਵਰਸਟੀ ਵਿਚ ਸੋਕ ਸਭਾ ਦਾ ਆਯੋਜਨ ਕੀਤਾ ਗਿਆ ਅਤੇ ਕੇਸ਼ਵੀ ਦੇਵੀ ਤਿਵਾੜੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ।