January 19, 2022

ਬੱਸਾਂ ਦਾ ਅਣਮਿਥੇ ਸਮੇ ਲਈ ਚੱਕਾ ਜਾਮ , ਕਰਮਚਾਰੀਆਂ ਤੇ ਸਰਕਾਰ ਦੀ ਲੜਾਈ ਵਿਚ ਮੁਸਾਫ਼ਰ ਪ੍ਰੇਸ਼ਾਨ

ਬੱਸਾਂ ਦਾ ਅਣਮਿਥੇ ਸਮੇ ਲਈ ਚੱਕਾ ਜਾਮ , ਕਰਮਚਾਰੀਆਂ ਤੇ ਸਰਕਾਰ ਦੀ ਲੜਾਈ ਵਿਚ ਮੁਸਾਫ਼ਰ ਪ੍ਰੇਸ਼ਾਨ

ਪੀ ਆਰ ਟੀ ਸੀ ਦੇ ਕੱਚੇ ਕਰਮਚਾਰੀਆ ਦੀ ਹੜਤਾਲ
ਪੰਜਾਬ ਦੇ ਪੀ ਆਰ ਟੀ ਸੀ ਦੇ ਕੱਚੇ ਕਰਮਚਾਰੀਆਂ ਦੇ ਅਣਮਿਥੇ ਸਮੇ ਲਈ ਹੜਤਾਲ ਤੇ ਚਲੇ ਗਏ ਹਨ ਜਿਸ ਕਾਰਨ 2000 ਸਰਕਾਰੀ ਬੱਸਾਂ ਦਾ ਚੱਕਾ ਜਾਮ ਹੋ ਗਿਆ ਹੈ ਕਰਮਚਾਰੀਆ ਤੇ ਸਰਕਾਰ ਦੀ ਲੜਾਈ ਵਿਚ ਮੁਸਾਫ਼ਰ ਪ੍ਰੇਸ਼ਾਨ ਹੋ ਰਹੇ ਹਨ ਕੱਚੇ ਕਰਮਚਾਰੀ ਮੰਗ ਕਰ ਰਹੇ ਹਨ ਕਿ ਓਹਨਾ ਨੂੰ ਪੱਕਾ ਕੀਤਾ ਜਾਵੇ ਅਤੇ 10 ਹਜਾਰ ਨਵੀਆਂ ਬੱਸਾਂ ਪਾਈਆ ਜਾਣ ਇਸ ਸਮੇ ਪੰਜਾਬ ਅੰਦਰ ਬੱਸਾਂ ਦਾ ਚੱਕਾ ਜਾਮ ਹੋ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਮਹਿਲਾਵਾਂ ਅੱਜ ਮੁਫ਼ਤ ਸਫ਼ਰ ਨਹੀਂ ਕਰ ਸਕਣਗੀਆਂ