Punjab

ਕੈਪਟਨ ਅਮਰਿੰਦਰ ਦਾ ਸਾਰਥੀ ਭਾਜਪਾ ਦੇ ਚੋਣ ਨਿਸ਼ਾਨ ਤੇ ਲੜੇਗਾ ਚੋਣ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਸ ਸਮੇ ਝਟਕਾ ਲੱਗਿਆ ਹੈ ਜਦੋ ਬਠਿੰਡਾ ਤੋਂ ਲੋਕ ਕਾਂਗਰਸ ਦੇ ਉਮੀਦਵਾਰ ਰਾਜ ਲੰਬਰਦਾਰ ਨੇ ਭਾਜਪਾ ਦਾ ਦਮਨ ਧਾਮ ਲਿਆ ਹੈ ਅਤੇ ਹੁਣ ਉਹ ਭਾਜਪਾ ਨੇ ਚੋਣ ਨਿਸ਼ਾਨ ਤੋਂ ਚੋਣ ਲੜੇਗਾ

 

ਭਾਜਪਾ ਨੇ ਸਾਫ ਕਰ ਦਿੱਤਾ ਹੈ ਕਿ ਰਾਜ ਲੰਬਰਦਾਰ ਹੁਣ ਭਾਜਪਾ ਦੇ ਚੋਣ ਨਿਸ਼ਾਨ ਤੇ ਚੋਣ ਲੜੇਗਾ ਭਾਜਪਾ ਨੂੰ ਰਾਜ ਲੰਬਰਦਾਰ ਨੂੰ ਕਮਲ ਸ ਚੋਣ ਨਿਸ਼ਾਨ ਦੇ ਦਿੱਤਾ ਹੈ ਅਤੇ ਭਾਜਪਾ ਵਲੋਂ ਉਸਦੇ ਪੋਸਟਰ ਅਤੇ ਬੈਨਰ ਵੀ ਤਿਆਰ ਕਰ ਦਿੱਤੇ ਹੈ

Related Articles

Leave a Reply

Your email address will not be published. Required fields are marked *

Back to top button
error: Sorry Content is protected !!