Punjab

ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਜਿਲਾ ਪਠਾਨਕੋਟ ਦੀ ਚੌਣ ਵਿਚ ਸੰਦੀਪ ਮਹਾਜ਼ਨ ਬਣੇ ਜਿਲਾ ਪ੍ਰਧਾਨ ਅਤੇ ਕਿਸ਼ਨ ਚੰਦਰ ਮਹਾਜ਼ਨ ਬਣੇ ਸੂਬਾ ਕਮੇਟੀ ਮੈਂਬਰ

ਅੱਜ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੀਆਂ ਤਹਿਸੀ਼ਲ ਧਾਰ ਅਤੇ ਪਠਾਨਕੋਟ ਦੇ ਅਹੁੱਦੇਦਾਰਾਂ ਦੀ ਚੌਣ ਸੰਮਤੀ ਨਾਲ ਹੋਈ ਜਿਸ ਵਿਚ ਤਹਿਸੀ਼ਲ ਧਾਰ ਦੇ ਪ੍ਰਧਾਨ ਸ੍ਰੀ ਸੰਦੀਪ ਮਹਾਜ਼ਨ,ਮੀਤ ਪ੍ਰਧਾਨ ਰਾਕੇਸ਼ ਸੈਣੀ,ਸਕੱਤਰ ਵਿਨੇ ਸੈਣੀ,ਵਿੱਤ ਸਕੱਤਰ ਹਿੱਮਤ ਸਿੰਘ,ਪਰੈਸ ਸਕੱਤਰ ਮਨਪ੍ਰੀਤ ਸਿੰਘ ਅਤੇ ਤਹਿਸੀ਼ਲ ਪਠਾਨਕੋਟ ਦੀ ਹੋਈ ਚੌਣ ਵਿਚ ਪ੍ਰਧਾਨ ਕਮਲ ਕਿਸੋਰ,ਮੀਤ ਪ੍ਰਧਾਨ ਲ‌ਈ ਅਮਰੀਸ ਕਮਲ,ਸਕੱਤਰ ਸੁਰੇਸ ਕੁਮਾਰ,ਵਿੱਤ ਸਕੱਤਰ ਕਿਸ਼ਨ ਚੰਦਰ  ਮਹਾਜ਼ਨ,ਪ੍ਰੈਸ ਸਕੱਤਰ‌ ਅਕੁਸ ਵਿਰਦੀ ਚੁਣੇ ਗ‌ਏ  ਦੋਵਾਂ ਤਹਿਸੀਲਾਂ ਦੀ ਚੌਣ ਮੁਕੰਮਲ ਹੋਣ ਉਪਰੰਤ ਜਿਲਾ ਕਮੇਟੀ ਦੀ ਚੌਣ  ਸੂਬਾ ਕਮੇਟੀ ਵੱਲੋਂ ਨਿਯੁਕਤ ਕੀਤੇ ਗ‌ਏ ਅਬਜਰਵਰ  ਅਮਨਦੀਪ ਸ਼ਰਮਾਂ ਦੀ ਦੇਖ ਰੇਖ ਹੋਈ ਜਿਸ ਵਿਚ ਸਰਬਸੰਮਤੀ ਨਾਲ ਸ੍ਰੀ ਸੰਦੀਪ ਮਹਾਜ਼ਨ ਜਿਲਾ ਪ੍ਰਧਾਨ ,ਅਮਰੀਸ ਕਮਲ ਮੀਤ ਪ੍ਰਧਾਨ,ਸੁਰੇਸ਼ ਕੁਮਾਰ  ਜਿਲਾ ਸਕੱਤਰ, ਹਿੱਮਤ ਵਿੱਤ ਸਕੱਤਰ ਅਤੇ ਕਿਸ਼ਨ ਚੰਦਰ ਮਹਾਜ਼ਨ ਪ੍ਰੈਸ ਸਕੱਤਰ ਚੁਣੇ ਗ‌ਏ ਜਿਲਾ ਕਮੇਟੀ ਨੇ ਸਰਬਸੰਮਤੀ ਨਾਲ ਕਿਸ਼ਨ ਚੰਦਰ ਮਹਾਜ਼ਨ ਨੂੰ ਸੂਬਾ ਕਮੇਟੀ ਵਿਚ ਭੇਜਿਆ ਗਿਆ ਅਤੇ ਕਿਸ਼ਨ ਚੰਦਰ ਮਹਾਜ਼ਨ ਦੇ ਸੂਬਾ ਕਮੇਟੀ ਵਿਚ ਜਾਣ ਕਰਕੇ ਵਿਸਾਲ ਥਾਪਰ ਨੂੰ ਖਾਲੀ ਹੋਏ ਅਹੁੱਦੇ ਤੇ ਜਿਲਾ ਪ੍ਰੈਸ ਸਕੱਤਰ ਚੁਣ ਲਿਆ ਗਿਆ ਇਹ ਸਾਰਾ ਚੌਣ ਅਮਲ ਸਰਬਸੰਮਤੀ ਨਾਲ ਨੇਪੜੇ ਚਾੜਿਆ ਗਿਆ ਇਸ ਮੌਕੇ ਤੇ ਤਹਿਸੀ਼ਲ ਧਾਰ ਅਤੇ ਪਠਾਨਕੋਟ ਦੇ ਸਮੂੱਹ ਵੈਟਨਰੀ ਇੰਸਪੈਕਟਰ ਹਾਜ਼ਰ ਸਨ

Related Articles

Leave a Reply

Your email address will not be published. Required fields are marked *

Back to top button
error: Sorry Content is protected !!