Punjab

ਬਿਜਲੀ ਸੰਕਟ ਨੇ ਪਾਇਆ ਪੰਜਾਬ ਸਰਕਾਰ ਤੇ ਵਿਤੀ ਬੋਝ ,ਲਿਆ 1000 ਕਰੋੜ ਦਾ ਕਰਜ਼ਾ

ਪੰਜਾਬ ਅੰਦਰ ਇਸ ਸਮੇ ਬਿਜਲੀ ਦਾ ਭਾਰੀ ਸੰਕਟ ਚੱਲ ਰਿਹਾ ਹੈ ।  ਬਿਜਲੀ ਦੀ ਕਮੀ ਦੇ ਕਾਰਨ ਪੰਜਾਬ ਸਰਕਾਰ ਨੂੰ ਮਹਿੰਗੀ ਬਿਜਲੀ ਖਰੀਦਣੀ ਪਾ ਰਹੀ ਹੈ । ਦੂਜੇ ਪਾਸੇ ਵਿੱਤੀ ਸੰਕਟ ਦੇ ਕਾਰਨ ਸਰਕਾਰ ਨੂੰ ਹੁਣ ਕਰਜ਼ਾ ਲੈਣਾ ਪਾ ਰਿਹਾ ਹੈ ।

 

ਬਿਜਲੀ ਦੇ ਸੰਕਟ ਦੇ ਚਲਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਤੁਰੰਤ 500 ਕਰੋੜ ਰੁਪਏ ਜਾਰੀ ਕਾਰਨ ਦੇ ਆਦੇਸ਼ ਦਿੱਤੇ ਸਨ ।

 

ਇਸ ਸਮੇ ਪੀ ਐਸ ਪੀ ਸੀ ਐਲ ਗੰਭੀਰ ਸੰਕਟ ਵਿਚ ਚੱਲ ਰਿਹਾ ਹੈ ਜਿਸ ਦੇ ਚਲਦੇ ਪੰਜਾਬ ਸਰਕਾਰ ਨੇ ਅੱਜ ਮਾਰਕੀਟ ਤੋਂ 1000 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ ।   ਪੰਜਾਬ ਸਰਕਾਰ ਨੇ ਇਹ ਕਰਜ਼ਾ 10 ਸਾਲ ਲਈ ਲਿਆ ਹੈ ਇਹ ਕਰਜ਼ਾ 2031 ਤਕ ਮੋੜਿਆ ਜਾਵੇਗਾ ।

Related Articles

Leave a Reply

Your email address will not be published. Required fields are marked *

Back to top button
error: Sorry Content is protected !!