Punjab

Punjab civil Secretariat PSS-1, officer’s Association, ਦਾ ਵਫਦ ਸਕੱਤਰ ਸਕੱਤਰੇਤ ਪ੍ਸਾਸਨ ਰਜਤ ਅਗਰਵਾਲ ਨੂੰ  ਮਿਲਿਆ

Punjab civil Secretariat PSS-1, officer’s Association, ਦਾ ਵਫਦ ਪ੍ਰਧਾਨ  ਮਨਜੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਨਵ ਨਿਯੁਕਤ ਸਕੱਤਰ ਸਕੱਤਰੇਤ ਪ੍ਸਾਸਨ ਰਜਤ ਅਗਰਵਾਲ IAS  ਨੂੰ  ਮਿਲਿਆ ਜਿਸ ਵਿੱਚ ਐਸੋਸੀਏਸ਼ਨ ਦੇ ਸਮੂਹ ਮੈਂਬਰਾਨ ਅਤੇ ਅਹੁਦੇਦਾਰ ਸਾਮਲ ਸਨ। ਜਿਨ੍ਹਾਂ ਨੇ ਸਕੱਤਰ ਸਕੱਤਰੇਤ ਪ੍ਸਾਸਨ ਨੂੰ ਸਕੱਤਰੇਤ ਵਿਖੇ ਅਹੁਦਾ ਸੰਭਾਲਣ ਤੇ ਜੀ ਆਇਆਂ ਨੂੰ ਕਿਹਾ। ਸਕੱਤਰ ਸਹਿਬਾਨ ਨੇ ਐਸੋਸੀਏਸ਼ਨ ਦੀਆਂ ਸਮੱਸਿਆਵਾਂ ਨੂੰ ਮਿਲ ਬੈਠ ਕੇ ਹੱਲ ਕਰਨ ਦਾ ਭਰੋਸਾ ਦਵਾਇਆ। ਇਸ ਮੋਕੇ ਪਰਮਦੀਪ ਸਿੰਘ ਭਬਾਤ, ਗੁਰਦੀਪ ਸਿੰਘ,ਪਰਮਜੀਤ ਸੰਧੂ,ਮਨਪ੍ਰੀਤ ਸਿੰਘ,ਜਨਰਲ ਸਕੱਤਰ ਅਜੀਤ ਸਿੰਘ, ਸਤਿੰਦਰ ਸਿੰਘ,ਸਸੀ ਕਪੂਰ,ਜਗਦੀਪ ਕਪਿਲ,ਲਲਿਤ ਅਰੋੜਾ ਹਾਜਰ ਸਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸਕੱਤਰ ਸਕੱਤਰੇਤ ਪ੍ਸਾਸਨ ਨਾਲ ਮੀਟਿੰਗ ਕਰਕੇ ਉਨ੍ਹਾਂ ਦੇ ਪੱਧਰ ਤੇ ਹੋਣ ਵਾਲੇ ਮੁਲਾਜ਼ਮਾਂ ਦੇ ਮਸਲਿਆਂ ਨੂੰ ਹੱਲ ਕਰਵਾਇਆ ਜਾਵੇਗਾ।

Related Articles

Leave a Reply

Your email address will not be published. Required fields are marked *

Back to top button
error: Sorry Content is protected !!