Punjab
ਕਿਸਾਨਾਂ ਦਾ ਸ਼ਾਂਤਮਈ ਸੰਘਰਸ਼ : ਪੰਜਾਬ ਤੇ ਹਰਿਆਣਾ ਦੇ ਰਾਜਪਾਲ ਨੂੰ ਸੋਪਿਆ ਰੋਸ਼ ਪੱਤਰ
ਕਿਸਾਨਾਂ ਦਾ ਸ਼ਾਂਤਮਈ ਸੰਘਰਸ਼ ਕਿਸਾਨਾਂ ਨੇ ਰਾਜਪਾਲ ਨੂੰ ਸੋਪਿਆ ਰੋਸ਼ ਪੱਤਰ
ਕੇਂਦਰ ਸਰਕਾਰ ਦੇ ਤਿੰਨ ਕਾਲੇ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਨੇ ਚੰਡੀਗੜ੍ਹ ਵਿਚ ਹੱਲਾ ਬੋਲ ਦਿੱਤਾ ਹੈ ਅਤੇ ਕਿਸਾਨ ਬੇਰੀਗੇਡ ਤੋੜ ਕੇ ਚੰਡੀਗੜ੍ਹ ਵਿਚ ਹੋਏ ਦਾਖ਼ਿਲ ਹੋ ਗਏ ਅਤੇ ਕਿਸਾਨਾਂ ਨੂੰ ਪੁਲਿਸ ਨੇ ਰਾਜ ਭਵਨ ਪੰਜਾਬ ਦੇ ਨੇੜੇ ਰੋਕ ਲਿਆ ਹੈ ਜਿਸ ਤੋਂ ਬਾਅਦ ਕਿਸਾਨਾਂ ਨੇ ਰਾਜਪਾਲ ਦੇ ਏ ਡੀ ਸੀ ਨੂੰ ਰੋਸ਼ ਪੱਤਰ ਸੋਪਿਆ ਹੈ ਜਿਸ ਤੋਂ ਬਾਅਦ ਕਿਸਾਨ ਵਾਪਸ ਜਾਣੇ ਸ਼ੁਰੂ ਹੋ ਗਏ ਹਨ ਕਿਸਾਨ ਨੇਤਾਵਾਂ ਨੇ ਕਿਹਾ ਅਸੀਂ ਅੱਗੇ ਨਹੀਂ ਵਧਾਂਗੇ, ਕਿਸਾਨਾਂ ਵਲੋਂ ਅਪੀਲ ਕੀਤੀ ਗਈ ਹੈ ਕੇ ਕਿਸਾਨ ਵਾਪਸ ਘਰ ਨੂੰ ਚਲੇ ਜਾਣ ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਸ਼ਾਂਤੀਪੂਰਨ ਪ੍ਰਦਰਸ਼ਨ ਕਾਰਨ ਆਏ ਸੀ ਅਸੀਂ ਕਿਹੜਾ ਕੋਈ ਡੰਡੇ , ਸੋਟੇ ਲੈ ਕੇ ਆਏ ਸੀ ਉਨ੍ਹਾਂ ਕਿਹਾ ਕਿ ਅਸੀਂ ਮੰਗ ਪੱਤਰ ਦੇਣ ਅਤੇ ਸੀ ਪੁਲਿਸ ਨੇ ਕਿਸਾਨਾਂ ਨੂੰ ਬਿਨਾ ਕਾਰਨ ਰੋਕ ਲਿਆ ਅਤੇ ਕਿਸਾਨਾਂ ਤੇ ਵਾਟਰ ਕੇਨਨ ਦਾ ਇਸਤੇਮਾਲ ਕਰ ਦਿਤਾ