Punjab

ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦੇ ਭਾਣਜੇ ਨੂੰ ਲਗਾਇਆ ਐਸ ਐਸ ਪੀ ਮੋਹਾਲੀ

ਪੰਜਾਬ ਸਰਕਾਰ ਨੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਭਾਣਜੇ ਨਵਜੋਤ ਸਿੰਘ ਮਾਹਲ ਨੂੰ ਮੋਹਾਲੀ ਦਾ ਐਸ ਐਸ ਪੀ ਲਗਾਇਆ ਗਿਆ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਮੋਰਚਾ ਖੋਲਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਮਾਹਲ ਨੂੰ ਐਸ ਐਸ ਪੀ ਦੇ ਅਹੁਦੇ ਤੋਂ ਬਦਲ ਕੇ 7 ਵੀ ਪੀ ਏ ਪੀ ਬਟਾਲੀਅਨ ਵਿਚ ਲਗਾ ਦਿੱਤਾ ਸੀ ਇਸ ਤੋਂ ਪਹਿਲਾ ਉਹ ਐਸ ਐਸ ਪੀ ਹੁਸ਼ਿਆਰਪੁਰ ਸਨ ਜਿਸ ਤੋਂ ਬਾਅਦ ਬਾਜਵਾ ਕਾਫੀ ਤਲਖੀ ਵਿਚ ਆ ਗਏ ਸਨ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਮੋਰਚਾ ਖੋਲ ਦਿੱਤਾ ਸੀ ਹੁਣ ਜਦੋ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦਿਤਾ ਗਿਆ ਹੈ ਅਤੇ ਚਰਨਜੀਤ ਸਿੰਘ ਮੁੱਖ ਮੰਤਰੀ ਬਣ ਗਏ ਹਨ ਅਤੇ ਬਾਜਵਾ ਦੇ ਕਰੀਬੀ ਸੁਖਜਿੰਦਰ ਰੰਧਾਵਾ ਕੋ ਗ੍ਰਹਿ ਵਿਭਾਗ ਆ ਗਿਆ ਹੈ ਤੇ ਮਾਹਲ ਨੂੰ ਹੁਣ ਮੋਹਾਲੀ ਦਾ ਐਸ ਐਸ ਪੀ ਲਗਾ ਦਿੱਤਾ ਹੈ

DJLEÀFEÀF´Fe QmWF°Fe ³FUþû°F dÀFaW ¸FFW»F

Related Articles

Leave a Reply

Your email address will not be published. Required fields are marked *

Back to top button
error: Sorry Content is protected !!