August 5, 2021

ਨਵਜੋਤ ਸਿੰਘ ਸਿੱਧੂ ਹੋਏ ਸਰਗਰਮ , ਕੈਪਟਨ ਦੇ ਕਰੀਬੀ ਨਾਲ ਮੁਲਾਕਾਤ

ਨਵਜੋਤ ਸਿੰਘ ਸਿੱਧੂ ਹੋਏ ਸਰਗਰਮ , ਕੈਪਟਨ ਦੇ ਕਰੀਬੀ ਨਾਲ ਮੁਲਾਕਾਤ

ਪੰਜਾਬ ਕਾਂਗਰਸ ਅੰਦਰ ਚਾਲ ਰਹੇ ਸੰਕਟ ਦੇ ਚਲਦੇ ਨਵਜੋਤ ਸਿੰਘ ਸਿੱਧੂ ਵੀ ਪੂਰੀ ਤਰ੍ਹਾਂ ਸਰਗਰਮ ਹੋ ਗਏ ਹਨ ਸਿੱਧੂ ਵਲੋਂ ਹੁਣ ਚੰਡੀਗੜ੍ਹ ਵਿਚ ਕੈਪਟਨ ਦੇ ਕਰੀਬੀਆਂ ਨਾਲ ਮੁਲਾਕਤ ਕੀਤੀ ਜਾ ਰਹੀ ਹੈ ਨਵਜੋਤ ਸਿੱਧੂ ਵਲੋਂ ਲਾਲ ਸਿੰਘ , ਬਲਬੀਰ ਸਿੰਘ ਸਿੱਧੂ ,ਦਰਸ਼ਨ ਸਿੰਘ ਬਰਾੜ , ਰਾਜਾ ਵੜਿੰਗ , ਪਾਹੜਾ , ਕੁਲਬੀਰ ਸਿੰਘ ਜੀਰਾ , ਦਵਿੰਦਰ ਗੁਬਾਇਆ , ਸੁਖਜਿੰਦਰ ਰੰਧਾਵਾ ਨਾਲ ਮੁਲਾਕਾਤ ਕੀਤੀ ਹੈ ਇਸ ਤੋਂ ਪਹਿਲਾ ਸਿੱਧੂ ਨੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨਾਲ ਵੀ ਮੁਲਾਕਤ ਕੀਤੀ ਹੈ