Punjab

*ਅੰਮ੍ਰਿਤਸਰ ਵਿੱਚ ਗੋਲਵਾਰੀ ; ਖਾਲਸਾ ਕਾਲਜ ਦੇ ਬਾਹਰ ਇਕ ਨੌਜਵਾਨ ਦਾ ਕਤਲ , ਹਮਲਾਵਰ ਫਰਾਰ*

ਅੰਮ੍ਰਿਤਸਰ ਵਿੱਚ ਗੋਲਵਾਰੀ ਦਾ ਮਾਮਲਾ ਸਾਹਮਣੇ ਆਇਆ ਹੈ ਦਿਨ ਦਿਹਾੜੇ ਹਮਲਾਵਰ ਇਕ ਨੌਜਵਾਨ ਦਾ ਕਤਲ ਕਰਕੇ ਫਰਾਰ ਹੋ ਗਏ ਹਨ ਹਾਲਾਂਕਿ ਘਲੂਘਾਰਾ  ਨੇ ਦੇਖਦੇ ਹੋਏ ਅੰਮ੍ਰਿਤਸਰ ਵਿੱਚ ਹਾਈ ਅਲਰਟ ਕੀਤਾ ਗਿਆ ਹੈ ਅਤੇ ਭਾਰੀ ਪੁਲਿਸ ਤੈਨਾਤ ਕੀਤੀ ਗਈ ਹਨ ।  ਇਸ ਦੇ ਬਾਵਜੂਦ ਹਮਲਾਵਰ ਖਾਲਸਾ ਕਾਲਜ ਦੇ ਬਾਹਰ ਨੌਜਵਾਨ ਲਵਪ੍ਰੀਤ ਸਿੰਘ ਦਾ ਕਤਲ ਕਰਕੇ ਫਰਾਰ ਹੋ ਗਏ ਹੈ । ਇਸ ਫਾਇਰਿੰਗ ਵਿੱਚ ਇਕ ਹੋਰ ਨੌਜਵਾਨ ਜਖਮੀ ਹੋਇਆ ਹੈ ।

ਪਤਾ ਲੱਗਾ ਹੈ ਕਿ ਨੌਜਵਾਨ ਪੈਦਲ ਆਏ ਸਨ । ਲਵਪ੍ਰੀਤ ਦੇ ਸੀਨੇ ਵਿੱਚ ਗੋਲੀ ਲੱਗੀ ਹੈ । ਲਵਪ੍ਰੀਤ ਸਿੰਘ ਦੀ ਉਮਰ 24 ਸਾਲ ਦੱਸ ਰਹੀ ਹੈ ।  ਪੁਲਿਸ ਦਾ ਕਹਿਣਾ ਹੈ ਕਿ ਇਹ ਨਿਜੀ ਰਾਜਿਸ ਦਾ ਮਾਮਲਾ ਸੀ , ਪੰਜਾਬ ਅੰਦਰ ਕਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਉੱਠ ਰਹੇ ਹਨ । ਜਿਸ ਸਮੇ ਸ਼ਹਿਰ ਵਿੱਚ ਕੜੇ ਪੁਲਿਸ ਦੇ ਸਖਤ ਪ੍ਰਬੰਧ ਕੀਤੇ ਗਏ ਹਨ । ਅਜਿਹੇ ਵਿੱਚ ਹਮਲਾਵਰ ਕਤਲ ਕਰਕੇ ਨਿਕਲ ਜਾਂਦੇ ਹਨ । ਪਹਿਲਾ ਹੀ ਸਿੱਧੂ ਮੂਸੇਵਾਲਾ ਨੂੰ ਲੈ ਕੇ ਸਰਕਾਰ ਤੇ ਸਵਾਲ ਉੱਠ ਰਹੇ ਹਨ ।  ਅਜਿਹੇ ਵਿੱਚ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। 

Related Articles

Leave a Reply

Your email address will not be published. Required fields are marked *

Back to top button
error: Sorry Content is protected !!