Punjab

ਬਠਿੰਡਾ ਸਹਿਰੀ ਸੀਟ ਤੇ ਪੰਜਾਬ ਦੇ ਕਰਮਚਾਰੀਆ ਦੀ ਨਜ਼ਰ , ਮਨਪ੍ਰੀਤ ਬਾਦਲ ਦੀ ਵਕਾਰ ਦੀ ਲੜਾਈ

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਬਠਿੰਡਾ ਸੀਟ ਤੇ ਪੰਜਾਬ ਦੇ ਕਰਮਚਾਰੀਆ ਦੀ ਨਜਰ ਟਿਕੀ ਹੋਈ ਹੈ ਇਸ ਸਮੇ ਇਸ ਇਸ ਸੀਟ ਤੇ ਫਸਵਾ ਮੁਕਾਬਲਾ ਹੈ ਮਨਪ੍ਰੀਤ ਦੇ ਖ਼ਿਲਾਫ਼ ਆਪ ਨੇ ਕਾਂਗਰਸ ਵਿੱਚੋ ਆਪ ਵਿਚ ਗਏ ਜਗਰੂਪ ਸਿੰਘ ਨੂੰ ਟਿਕਟ ਦਿੱਤੀ ਹੈ ਦੂਜੇ ਪਾਸੇ ਭਾਜਪਾ ਨੇ ਜਿਸ ਉਮਦੀਵਾਰ ਨੂੰ ਟਿਕਟ ਦਿੱਤੀ ਹੈ ਉਹ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਹਨ ਇਸ ਲਈ ਬਠਿੰਡਾ ਸੀਟ ਕਾਫੀ ਗਰਮ ਸੀਟ ਮੰਨੀ ਜਾ ਰਹੀ ਹੈ ਪੰਜਾਬ ਦੇ ਕਰਮਚਾਰੀ ਵੀ ਮਨਪ੍ਰੀਤ ਦਾ ਵਿਰੋਧ ਕਰ ਰਹੇ ਹਨ ਚਰਨਜੀਤ ਸਿੰਘ ਚੰਨੀ ਦੇ ਮੁਖ ਮੰਤਰੀ ਬਣਨ ਤੋਂ ਬਾਅਦ ਮਨਪ੍ਰੀਤ ਬਾਦਲ ਚੰਨੀ ਦੇ ਕਾਫੀ ਕਰੀਬੀ ਮੰਨੇ ਜਾਂਦੇ ਸਨ ਇਸ ਲਈ ਮਨਪ੍ਰੀਤ ਬਾਦਲ ਲਈ ਵਕਾਰ ਦੀ ਲੜਾਈ ਹੈ

Related Articles

Leave a Reply

Your email address will not be published. Required fields are marked *

Back to top button
error: Sorry Content is protected !!