Punjab
ਦਿੱਲੀ ਸ਼ਰਾਬ ਨੀਤੀ : ਸੰਯੁਕਤ ਆਬਕਾਰੀ ਕਮਿਸ਼ਨਰ ਪੰਜਾਬ, ਨਰੇਸ਼ ਦੂਬੇ ਦਾ ਘਰ ED ਦੀ Raid
ਦਿੱਲੀ ਸ਼ਰਾਬ ਨੀਤੀ ਨੂੰ ਲੈ ਕੇ ਈਡੀ ਨੇ ਕਈ ਸ਼ਹਿਰਾਂ ਵਿੱਚ ਛਾਪੇ ਮਾਰੇ ਕੀਤੇ ਗਈ ਹੈ । ਈ ਡੀ ਵਲੋਂ ਪੰਜਾਬ ਸਰਕਾਰ ਦੇ ਆਬਕਾਰੀ ਤੇ ਕਰ ਵਿਭਾਗ ਦੇ ਸੰਯੁਕਤ ਕਮਿਸ਼ਨਰ ਨਰੇਸ਼ ਦੂਬੇ ਦੇ ਪੰਚਕੂਲਾ ਸੈਕਟਰ 8 ਸਥਿਤ ਰਿਹਾਇਸ਼ ‘ਤੇ ਈਡੀ ਦੀ ਛਾਪੇਮਾਰੀ ਜਾਰੀ ਹੈ। ਪੰਜਾਬ ਨੇ ਵੀ ਦਿੱਲੀ ਦੀ ਤਰਜ ਤੇ ਸ਼ਰਾਬ ਨੀਤੀ ਨੂੰ ਤਿਆਰ ਕੀਤਾ ਹੈ ।
ਸੰਯੁਕਤ ਆਬਕਾਰੀ ਕਮਿਸ਼ਨਰ ਪੰਜਾਬ, ਨਰੇਸ਼ ਦੂਬੇ ਦਾ ਘਰ , ਜਿਥੇ ED ਦੀ Raid ਚੱਲ ਰਹੀ ਹੈ
ਪੰਜਾਬ ਦੇ ਅਧਿਕਾਰੀ ਦੇ ਘਰ ਹੋਈ ਛਾਪੇਮਾਰੀ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਆਖ਼ਰ ਸੰਯੁਕਤ ਆਬਕਾਰੀ ਕਮਿਸ਼ਨਰ ਪੰਜਾਬ, ਨਰੇਸ਼ ਦੂਬੇ ਦਾ ਘਰ ED ਵਲੋਂ ਕਿਉਂ ਛਾਪੇਮਾਰੀ ਕੀਤੀ ਗਈ ਹੈ ।