Punjab

ਬਾਗੀਆਂ ਸੁਰ ਪਏ ਠੰਡੇ : ਦਮਨ ਬਾਜਵਾ , ਕੇ ਕੇ ਬਾਵਾ , ਮੋਹਿੰਦਰ ਕੌਰ ਜੋਸ਼ ਨੇ ਨਾਮਜ਼ਦਗੀ ਫਾਰਮ ਲਏ ਵਾਪਸ

ਪੰਜਾਬ ਕਾਂਗਰਸ ਦੇ ਬਾਗੀਆਂ ਦੇ ਸੁਰ ਠੰਡੇ ਪੈ ਗਏ ਹਨ ਕਾਂਗਰਸ ਵਲੋਂ ਵਿਧਾਇਕ ਸੁਰਜੀਤ ਧੀਮਾਨ ਦੇ ਪੁੱਤਰ ਜਸਵਿੰਦਰ ਸਿੰਘ ਧੀਮਾਨ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਏ ਟਿਕਟ ਨਾ ਮਿਲਣ ਤੋਂ ਨਰਾਜ ਸੁਨਾਮ ਤੋਂ ਦਮਨ ਬਾਜਵਾ ਨੇ ਅਜਾਦ ਫਾਰਮ ਭਰੇ ਸਨ ਜੋ ਕਿ ਓਹਨਾ ਨੇ ਵਾਪਸ ਲੈ ਲਏ ਹਨ ਇਸ ਤਰ੍ਹਾਂ ਕੇ ਕੇ ਬਾਵਾ ਨੇ ਲੁਧਿਆਣਾ ਵੈਸਟ ਤੋਂ ਭਰਤ ਭੂਸ਼ਣ ਆਸ਼ੂ ਦੇ ਖਿਲਾਫ ਅਜਾਦ ਨਾਮਜ਼ਦਗੀ ਫਾਰਮ ਭਰਿਆ ਸੀ ਉਨ੍ਹਾਂ ਨੇ ਵੀ ਫਾਰਮ ਵਾਪਸ ਲੈ ਲਿਆ ਹੈ ਇਸ ਤਰ੍ਹਾਂ ਸ਼ਾਮ ਚੁਰਾਸੀ ਤੋਂ ਮਹਿੰਦਰ ਕੌਰ ਜੋਸ਼ ਨੇ ਆਪਣਾ ਅਜਾਦ ਉਮੀਦਵਾਰ ਵਜੋਂ ਨਾਮਜ਼ਦਗੀ ਫਾਰਮ ਵਾਪਸ ਲੈ ਲਿਆ ਹੈ ਅਕਾਲੀ ਦਲ ਵਾਲੀ ਇਹ ਸੀਟ ਬਸਪਾ ਨੂੰ ਛੱਡ ਦਿੱਤੀ ਗਈ ਸੀ

 

 

Related Articles

Leave a Reply

Your email address will not be published. Required fields are marked *

Back to top button
error: Sorry Content is protected !!