January 19, 2022

ਕਾਂਗਰਸ ਦੀ ਹਿੰਦੂ ਵੋਟ ਤੇ ਅੱਖ : ਹਿੰਦੂ ਚਿਹਰਿਆਂ ਨੂੰ ਦਿੱਤੀ ਵੱਡੀ ਜਿੰਮੇਵਾਰੀ

ਕਾਂਗਰਸ ਦੀ ਹਿੰਦੂ ਵੋਟ ਤੇ ਅੱਖ : ਹਿੰਦੂ ਚਿਹਰਿਆਂ  ਨੂੰ ਦਿੱਤੀ ਵੱਡੀ ਜਿੰਮੇਵਾਰੀ

ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਕਾਂਗਰਸ ਦੀ ਨਜ਼ਰ ਹਿੰਦੂ ਵੋਟ ਤੇ ਟਿੱਕ ਗਈ ਹੈ ਇਸ ਲਈ ਕਾਂਗਰਸ ਨੇ ਪੰਜਾਬ ਅੰਦਰ ਹਿੰਦੂ ਚਿਹਰਿਆਂ ਨੂੰ ਵੱਡੀ ਜਿੰਮੇਵਾਰੀ ਦੇ ਦਿੱਤੀ ਹੈ ਕਾਂਗਰਸ ਨੇ 22 ਜਿਲਿਆ ਵਿਚ ਕਈ ਨੇਤਾਵਾਂ ਨੂੰ ਜਿੰਮੇਵਾਰੀ ਦਿੱਤੀ ਹੈ ਓਹਨਾ ਵਿਚ ਜ਼ਿਆਦਾਤਰ ਹਿੰਦੂ ਚੇਹਰੇ ਹਨ ਪੰਜਾਬ ਦੀ ਹਿੰਦੂ ਵੋਟ ਕਾਫੀ ਅਹਿਮ ਹੈ ਇਸ ਸਮੇ ਸਭ ਦੀਆਂ ਨਜਰਾਂ ਹਿੰਦੂ ਵੋਟ ਤੇ ਟਿਕਿਆ ਹੋਈਆਂ ਹਨ ਪੰਜਾਬ ਕਾਂਗਰਸ ਵਲੋਂ ਅਜੇ ਤਕ ਜਥੇਬੰਦਕ ਢਾਂਚੇ ਦਾ ਐਲਾਨ ਨਹੀਂ ਕੀਤਾ ਗਿਆ ਹੈ ਇਸ ਤੋਂ ਪਹਿਲਾ ਹਿੰਦੂਆਂ ਨੂੰ ਖੁਸ਼ ਕਰਨ ਲਈ ਜ਼ਿਆਦਾਤਰ ਹਿੰਦੂ ਆਗੂਆਂ ਨੂੰ ਜਿਲਾ ਕੋਆਰਡੀਨੇਟਰ ਲਗਾ ਦਿੱਤਾ ਹੈ