Punjab

ਪੰਜਾਬ ਸਟੇਟ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਚਾਹਲ ਸੂਬਾ ਪ੍ਰਧਾਨ , ਨਾਭਾ ਜਰਨਲ ਸਕੱਤਰ, ਅਤੇ ਮਹਾਜਨ ਸੂਬਾ ਪ੍ਰੈੱਸ ਸਕੱਤਰ ਬਣੇ

ਪੰਜਾਬ ਸਟੇਟ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਚਾਹਲ ਸੂਬਾ ਪ੍ਰਧਾਨ , ਨਾਭਾ ਜਰਨਲ ਸਕੱਤਰ, ਅਤੇ ਮਹਾਜਨ ਸੂਬਾ ਪ੍ਰੈੱਸ ਸਕੱਤਰ ਬਣੇ

 

ਅੱਜ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਪੰਜਾਬ ਸਟੇਟ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੀ ਸੂਬਾਈ ਚੋਣ ਅਬਜਰਵਰ ਬਿਹਾਰੀ ਲਾਲ ਛਾਬੜਾ ਦੀ ਅਗਵਾਈ ਹੇਠ ਗਠਿਤ ਕੀਤੀ ਗਈ ਚਾਰ ਮੈਂਬਰੀ ਨਿਗਰਾਨ ਕਮੇਟੀ ਜਿਸ ਵਿੱਚ ਸਰਦਾਰ ਵਰਿੰਦਰ ਪਾਲ ਸਿੰਘ ਕੈਰੋਂ , ਬਲਬੀਰ ਸਿੰਘ ਲਹਿਰਾ, ਬਲਵਿੰਦਰ ਸਿੰਘ ਵਿਰਕ, ਲਾਲ ਚੰਦ ਸਿਰਸੀ ਵਾਲਾ ਦੀ ਦੇਖ ਰੇਖ ਹੇਠ ਸਰਵ ਸੰਮਤੀ ਨਾਲ ਮੁਕੰਮਲ ਹੋਈl

ਜਿਸ ਵਿਚ ਸੂਬਾ ਪ੍ਰਧਾਨ ਦਲਜੀਤ ਸਿੰਘ ਚਾਹਲ ਸੀਨੀਅਰ ਮੀਤ ਪ੍ਰਧਾਨ ਅਜੈਬ ਸਿੰਘ ਕੇਪੀ ਵਿੱਤ ਸਕੱਤਰ ਪਵਿੱਤਰਜੀਤ ਸਿੰਘ ਸੰਧੂ ਸੂਬਾ ਜਰਨਲ ਸਕੱਤਰ ਗੁਰਪ੍ਰੀਤ ਸਿੰਘ ਨਾਭਾ ਸੂਬਾ ਪ੍ਰੈੱਸ ਸਕੱਤਰ ਕ੍ਰਿਸ਼ਨ ਚੰਦਰ ਮਹਾਜਨ ਮੁੱਖ ਸਲਾਹਕਾਰ ਗੁਰਮੀਤ ਸਿੰਘ ਮਹਿਤਾ ਸਕੱਤਰ ਗੁਰਦੀਪ ਸਿੰਘ ਛੰਨਾ ਮੀਤ ਪ੍ਰਧਾਨਾਂ ਲਈ ਬ੍ਰਿਜ ਲਾਲ ਪੂਹਲਾ ਕੁਲਬਰਿੰਦਰ ਸਿੰਘ ਮੋਹਾਲੀ ਸਰਵਨ ਸਿੰਘ ਠੇਠਰਕੇ ਜਸਪ੍ਰੀਤ ਮੋਗਾ ਸਕੱਤਰ ਸੁਰਿੰਦਰ ਐਸ ਕੇ ਜੁਆਇੰਟ ਸਕੱਤਰ ਸ ਮੁਖਤਿਆਰ ਸਿੰਘ ਜਥੇਬੰਦਕ ਸਕੱਤਰਾਂ ਵਿਚ ਸਰਬਜੀਤ ਸਿੰਘ ਹਰਪ੍ਰੀਤ ਸਿੰਘ ਸਿੱਧੂ ਵਿਪਨ ਕੁਮਾਰ ਜਸਵਿੰਦਰ ਢਿੱਲੋਂ ਮੋਹਨ ਲਾਲ ਜੋਨਲ ਪ੍ਰੈਸ ਸਕੱਤਰ ਨਰਿੰਦਰਬੀਰ ਸਿੰਘ ਹਰਪ੍ਰੀਤ ਸਿੰਘ ਰਜਿੰਦਰ ਸਿੰਘ ਦਲਜੀਤ ਸਿੰਘ ਰਮੇਸ਼ ਕੱਕੜ ਅਹੁਦੇਦਾਰ ਚੁਣੇ ਗਏl

ਇਸ ਮੌਕੇ ਤੇ ਸਾਬਕਾ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ ਅਤੇ ਗੁਰਬਖਸ਼ ਸਿੱਧੂ ਉਚੇਚੇ ਤੌਰ ਤੇ ਮੌਜੂਦ ਸਨl

Related Articles

Leave a Reply

Your email address will not be published. Required fields are marked *

Back to top button
error: Sorry Content is protected !!