Punjab

ਵਿਧਾਇਕ ਦੀ ਬੇਟੀ ਨੂੰ ਜ਼ਲਦੀ ਥਾਰ ਗੱਡੀ ਦੇਣ ਲਈ ਸਨੀ ਦਿਓਲ ਨੇ ਲਿਖਿਆ ਪੱਤਰ

ਵਿਧਾਇਕ ਦੀ ਬੇਟੀ ਨੂੰ ਜ਼ਲਦੀ ਥਾਰ ਗੱਡੀ ਦੇਣ ਲਈ ਸਨੀ ਦਿਓਲ ਨੇ ਲਿਖਿਆ ਪੱਤਰ
ਗੁਰਦਾਸਪੁਰ ਤੋਂ ਸੰਸਦ ਸਨੀ ਦਿਓਲ ਨੇ ਸੁਜਾਨਪੁਰ ਤੋਂ ਵਿਧਾਇਕ ਦਿਨੇਸ਼ ਸਿੰਘ ਬਾਬੂ ਦੀ ਬੇਟੀ ਨੂੰ ਜਲਦੀ ਮਹਿੰਦਰਾ ਕੰਪਨੀ ਦੀ ਥਾਰ ਦੇਣ ਲਈ ਪੱਤਰ ਲਿਖਿਆ ਹੈ। ਜਿਸ ਕਾਰਨ ਲੋਕਾ ਵਿੱਚ ਭਾਰੀ ਰੋਸ ਹੈ।

विधायक की बेटी को ‘थार’ दिलाने के लिए सनी देओल ने महिंद्रा को लिखा पत्र

सांसद सनी देओल ने सुजानपुर के विधायक दिनेश बब्बू की बेटी के लिए महिंद्रा थार की आउट आफ टर्न डिलवरी के लिए कंपनी को पत्र लिखा है। इंटरनेट मीडिया पर राजनीतिक विरोधी और लोग इस पर जमकर तंज कस रहे हैं।सांसद सनी देओल ने महिंद्रा कंपनी के अधिकारियों को अपने निजी लेटर पैड पर पत्र जारी किया है। इसमें उन्होंने कहा कि सुजानपुर के विधायक दिनेश सिंह बब्बू की बेटी शुरबी ठाकुर ने महिंद्रा थार एलएक्सएचटीएमटी डीजल मॉडल 20-1-2021 को 21,000 रुपये एडवांस देकर बुक करवाई है। उन्हें यह गाड़ी आउट आफ टर्न जल्द उपलब्ध करवाई जाए।

Related Articles

Leave a Reply

Your email address will not be published. Required fields are marked *

Back to top button
error: Sorry Content is protected !!