Punjab

ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ 13 ਮਾਰਚ ਨੂੰ ਅੰਮ੍ਰਿਤਸਰ ‘ਚ ਕਰਨਗੇ ਰੋਡ ਸ਼ੋਅ

ਚੰਡੀਗੜ੍ਹ , 11 ਮਾਰਚ () : ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਧੂਰੀ ਦੇ ਵਿਧਾਇਕ ਭਗਵੰਤ ਮਾਨ ਦੀ ਅਗਵਾਈ ਹੇਠ ‘ਆਪ’ ਮੈਂਬਰ 13 ਮਾਰਚ ਨੂੰ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਨ ਲਈ ਅੰਮ੍ਰਿਤਸਰ ‘ਚ ਰੋਡ ਸ਼ੋਅ ਕਰਨਗੇ।
16 ਮਾਰਚ ਨੂੰ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਅਤੇ ਹੋਰ ‘ਆਪ’ ਆਗੂਆਂ ਦੀ ਮੌਜੂਦਗੀ ‘ਚ ਖਟਕੜ ਕਲਾਂ ਜ਼ਿਲ੍ਹਾ ਨਵਾਂਸ਼ਹਿਰ ‘ਚ ਮੁੱਖ ਮੰਤਰੀ ਪੰਜਾਬ ਦੀ ਸਹੁੰ ਚੁੱਕਣਗੇ।

On March 13, AAP members under the leadership of Arvind Kejriwal, National Convener, AAP and Bhagwant Mann, MLA Dhuri would organise a road show in Amritsar in order to express gratitude towards the people of Punjab.
On March 16, Bhagwant Mann would take the oath of CM Punjab in Khatkar Kalan, District Nawansheher in the presence of Arvind Kejriwal and other AAP leaders.

Related Articles

Leave a Reply

Your email address will not be published. Required fields are marked *

Back to top button
error: Sorry Content is protected !!