Punjab

ਪੰਜਾਬ ਵਿਚ 5456 ਕੋਰੋਨਾ ਦੇ ਮਾਮਲੇ ਆਏ ਸਾਹਮਣੇ, 76 ਮੌਤਾਂ

ਮੀਡੀਆ ਬੁਲੇਟਿਨ^(ਕੋਵਿਡ^19)

ਮਿਤੀ: 22^4^2021
1ਨਮੂਨਿਆਂ ਅਤੇ ਕੇਸਾਂ ਦਾ ਵੇਰਵਾ
1 ਲਏ ਗਏ ਨਮੂਨਿਆਂ ਦੀ ਗਿਣਤੀ 6792211
2 ਅੱਜ ਲਏ ਗਏ ਕੁੱਲ ਨਮੂਨੇ 47305
3 ਅੱਜ ਕੀਤੇ ਗਏ ਕੁੱਲ ਟੈਸਟ 60432
4 ਪਾਜ਼ੀਟਿਵ ਪਾਏ ਗਏ ਕੁੱਲ ਮਰੀਜ਼ਾਂ ਦੀ ਗਿਣਤੀ 319719
5 ਠੀਕ ਹੋਏ ਮਰੀਜ਼ਾਂ ਦੀ ਗਿਣਤੀ 270946
6 ਐਕਟਿਵ ਕੇਸਾਂ ਦੀ ਗਿਣਤੀ 40584
7 ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ 508
8 ਮਰੀਜ਼ ਜਿਹਨਾਂ ਦੀ ਸਥਿਤੀ ਗµਭੀਰ ਹੈ ਅਤੇ ਵੈਟੀਲੇਟਰ ’ਤੇ ਹਨ 38
9 ਮ੍ਰਿਤਕਾਂ ਦੀ ਕੁੱਲ ਗਿਣਤੀ 8189
10 ਅੱਜ ਪਹਿਲਾ ਟੀਕਾ ਲਗਵਾਉਣ ਵਾਲੇ ਹੈਲਥ ਵਰਕਰਾਂ ਦੀ ਗਿਣਤੀ 864
11 ਹੁਣ ਤੱਕ ਪਹਿਲਾ ਟੀਕਾ ਲਗਵਾਉਣ ਵਾਲੇ ਹੈਲਥ ਵਰਕਰਾਂ ਦੀ ਕੁੱਲ ਗਿਣਤੀ 166029
12 ਅੱਜ ਪਹਿਲਾ ਟੀਕਾ ਲਗਵਾਉਣ ਵਾਲੇ ਫਰੰਟਲਾਈਨ ਵਰਕਰਾਂ ਦੀ ਗਿਣਤੀ 5163
13 ਹੁਣ ਤੱਕ ਪਹਿਲਾ ਟੀਕਾ ਲਗਵਾਉਣ ਵਾਲੇ ਫਰੰਟਲਾਈਨ ਵਰਕਰਾਂ ਦੀ ਕੁੱਲ ਗਿਣਤੀ 367970
14 ਅੱਜ ਦੂਜੀ ਖੁਰਾਕ ਲੈਣ ਵਾਲੇ ਹੈਲਥ ਵਰਕਰ 751
15 ਦੂਜੀ ਖੁਰਾਕ ਲੈਣ ਵਾਲੇ ਕੁੱਲ ਹੈਲਥ ਵਰਕਰ 78820
16 ਅੱਜ ਦੂਜੀ ਖੁਰਾਕ ਲੈਣ ਵਾਲੇ ਫਰੰਟਲਾਈਨ ਵਰਕਰ 1441
17 ਦੂਜੀ ਖੁਰਾਕ ਲੈਣ ਵਾਲੇ ਫਰੰਟਲਾਈਨ ਵਰਕਰਾਂ ਦੀ ਕੁੁੱਲ ਗਿਣਤੀ 79508
18 ਅੱਜ ਪਹਿਲਾ ਟੀਕਾ ਲਗਵਾਉਣ ਵਾਲੇ ਵਿਅਕਤੀਆਂ (ਹੈਲਥ ਤੇ ਫਰੰਟਲਾਈਨ ਵਰਕਰਾਂ) ਦੀ ਕੁੱਲ ਗਿਣਤੀ 6027
19 ਅੱਜ ਦੂਜਾ ਟੀਕਾ ਲਗਵਾਉਣ ਵਾਲੇ ਵਿਅਕਤੀਆਂ (ਹੈਲਥ ਤੇ ਫਰੰਟਲਾਈਨ ਵਰਕਰਾਂ) ਦੀ ਗਿਣਤੀ 2192
20 ਹੁਣ ਤੱਕ ਪਹਿਲਾ ਟੀਕਾ ਲਗਵਾਉਣ ਵਾਲੇ ਵਿਅਕਤੀਆਂ (ਹੈਲਥ ਤੇ ਫਰੰਟਲਾਈਨ ਵਰਕਰਾਂ) ਦੀ ਕੁੱਲ ਗਿਣਤੀ 533999
21 ਹੁਣ ਤੱਕ ਦੂਜਾ ਟੀਕਾ ਲਗਵਾਉਣ ਵਾਲੇ ਵਿਅਕਤੀਆਂ (ਹੈਲਥ ਤੇ ਫਰੰਟਲਾਈਨ ਵਰਕਰਾਂ) ਦੀ ਕੁੱਲ ਗਿਣਤੀ 154332
22 45 ਤੋਂ ਵੱਧ ਉਮਰ ਦੀ ਆਬਾਦੀ ਜਿਹਨਾਂ ਨੂੰ ਅੱਜ ਪਹਿਲਾ ਟੀਕਾ ਲੱਗਾ 158330
23 45 ਤੋਂ ਵੱਧ ਉਮਰ ਦੀ ਕੁੱਲ ਆਬਾਦੀ ਜਿਹਨਾਂ ਨੂੰ ਪਹਿਲਾ ਟੀਕਾ ਲੱਗਾ 34737
24 45 ਤੋਂ ਵੱਧ ਉਮਰ ਦੀ ਆਬਾਦੀ ਜਿਹਨਾਂ ਨੂੰ ਅੱਜ ਦੂਜਾ ਟੀਕਾ ਲੱਗਾ 1900685
25 45 ਤੋਂ ਵੱਧ ਉਮਰ ਦੀ ਕੁੱਲ ਆਬਾਦੀ ਜਿਹਨਾਂ ਨੂੰ ਦੂਜਾ ਟੀਕਾ ਲੱਗਾ 7634
26 ਅੱਜ ਪਹਿਲਾ ਟੀਕਾ ਲਗਵਾਉਣ ਵਾਲਿਆਂ ਦੀ ਕੁੱਲ ਗਿਣਤੀ 100963
27 ਅੱਜ ਦੂਜਾ ਟੀਕਾ ਲਗਵਾਉਣ ਵਾਲਿਆਂ ਦੀ ਕੁੱਲ ਗਿਣਤੀ 40764
28 ਅੱਜ ਪਹਿਲਾ ਅਤੇ ਦੂਜਾ ਟੀਕਾ ਲਗਵਾਉਣ ਵਾਲਿਆਂ ਦੀ ਕੁੱਲ ਗਿਣਤੀ 9826

22^4^2021 ਨੂੰ ਕੇਸ:
ਆਈਸੀਯੂ ਵਿਚ ਦਾਖ਼ਲ ਮਰੀਜ਼ਾਂ ਦੀ ਗਿਣਤੀ ^ 21
ਵੈਂਟੀਲੇਟਰ ’ਤੇ ਮਰੀਜ਼ਾਂ ਦੀ ਗਿਣਤੀ^ 3
ਠੀਕ ਹੋਏ ਨਵੇਂ ਮਰੀਜ਼ਾਂ ਦੀ ਗਿਣਤੀ- – 3657
ਨਵੀਆਂ ਮੌਤਾਂ ਦੀ ਗਿਣਤੀ ^76
22^4^2021 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ  5456
ਜ਼ਿਲ੍ਹਾ ਮਾਮਲਿਆਂ ਦੀ ਗਿਣਤੀ !ਸµਕਰਮਣ ਦੇ ਪµਜਾਬ ਤੋਂ ਬਾਹਰ ਦੇ ਸੋਮੇ ਲੋਕਲ ਕੇਸ ਟਿੱਪਣੀ
ਲੁਧਿਆਣਾ 880
ਜਲੰਧਰ 419
ਪਟਿਆਲਾ 448
ਅੰਮ੍ਰਿਤਸਰ 462
ਐਸ ਏ ਐਸ ਨਗਰ 931
ਬਠਿੰਡਾ 446
ਗੁਰਦਾਸਪੁਰ 229
ਸੰਗਰੂਰ 145
ਹੁਸ਼ਿਆਰਪੁਰ 206
ਫਿਰੋਜ਼ਪੁਰ 35
ਪਠਾਨਕੋਟ 164
ਫਰੀਦਕੋਟ 47
ਮੋਗਾ 90
ਕਪੂਰਥਲਾ 73
ਮੁਕਤਸਰ 180
ਬਰਨਾਲਾ 26
ਫਤਿਹਗੜ੍ਹ ਸਾਹਿਬ 60
ਫਾਜ਼ਿਲਕਾ 162
ਰੋਪੜ 84
ਤਰਨ ਤਾਰਨ 108
ਮਾਨਸਾ 187
ਐਸ ਬੀਐਸ  ਨਗਰ 74

 

Related Articles

Leave a Reply

Your email address will not be published. Required fields are marked *

Back to top button
error: Sorry Content is protected !!