Punjab

ਪੰਜਾਬ ਵਿੱਚ ਅੱਜ 2039 ਪਾਜ਼ੇਟਿਵ ਮਾਮਲੇ ਆਏ ਸਾਹਮਣੇ , ਨਵੀਆਂ ਮੌਤਾਂ ਦੀ ਗਿਣਤੀ — 35

1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ
1 ਲਏ ਗਏ ਨਮੂਨਿਆਂ ਦੀ ਗਿਣਤੀ 5460889
2 ਅੱਜ ਲਏ ਗਏ ਕੁੱਲ ਨਮੂਨੇ 33792
3 ਅੱਜ ਕੀਤੇ ਗਏ ਕੁੱਲ ਟੈਸਟ 33894
4 ਪਾਜ਼ੀਟਿਵ ਪਾਏ ਗਏ ਕੁੱਲ ਮਰੀਜ਼ਾਂ ਦੀ ਗਿਣਤੀ 203049
5 ਠੀਕ ਹੋਏ ਮਰੀਜ਼ਾਂ ਦੀ ਗਿਣਤੀ 183557
6 ਐਕਟਿਵ ਕੇਸਾਂ ਦੀ ਗਿਣਤੀ 13320
7 ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ 283
8 ਮਰੀਜ਼ ਜਿਹਨਾਂ ਦੀ ਸਥਿਤੀ ਗµਭੀਰ ਹੈ ਅਤੇ ਵੈਟੀਲੇਟਰ ’ਤੇ ਹਨ 27
9 ਮ੍ਰਿਤਕਾਂ ਦੀ ਕੁ¤ਲ ਗਿਣਤੀ 6172
10 ਅੱਜ ਪਹਿਲਾ ਟੀਕਾ ਲਗਵਾਉਣ ਵਾਲੇ ਹੈਲਥ ਵਰਕਰਾਂ ਦੀ ਗਿਣਤੀ 2329
11 ਹੁਣ ਤੱਕ ਪਹਿਲਾ ਟੀਕਾ ਲਗਵਾਉਣ ਵਾਲੇ ਹੈਲਥ ਵਰਕਰਾਂ ਦੀ ਕੁੱਲ ਗਿਣਤੀ 115012
12 ਅੱਜ ਪਹਿਲਾ ਟੀਕਾ ਲਗਵਾਉਣ ਵਾਲੇ ਫਰੰਟਲਾਈਨ ਵਰਕਰਾਂ ਦੀ ਗਿਣਤੀ 2613
13 ਹੁਣ ਤੱਕ ਪਹਿਲਾ ਟੀਕਾ ਲਗਵਾਉਣ ਵਾਲੇ ਫਰੰਟਲਾਈਨ ਵਰਕਰਾਂ ਦੀ ਕੁੱਲ ਗਿਣਤੀ 105704
14 ਅੱਜ ਦੂਜੀ ਖੁਰਾਕ ਲੈਣ ਵਾਲੇ ਹੈਲਥ ਵਰਕਰ 789
15 ਦੂਜੀ ਖੁਰਾਕ ਲੈਣ ਵਾਲੇ ਕੁੱਲ ਹੈਲਥ ਵਰਕਰ 56589
16 ਅੱਜ ਦੂਜੀ ਖੁਰਾਕ ਲੈਣ ਵਾਲੇ ਫਰੰਟਲਾਈਨ ਵਰਕਰ 1630
17 ਦੂਜੀ ਖੁਰਾਕ ਲੈਣ ਵਾਲੇ ਫਰੰਟਲਾਈਨ ਵਰਕਰਾਂ ਦੀ ਕੁੱਲ ਗਿਣਤੀ 18782
18 ਅੱਜ ਪਹਿਲਾ ਟੀਕਾ ਲਗਵਾਉਣ ਵਾਲੇ ਵਿਅਕਤੀਆਂ (ਹੈਲਥ ਤੇ ਫਰੰਟਲਾਈਨ ਵਰਕਰਾਂ) ਦੀ ਕੁੱਲ ਗਿਣਤੀ 4942
19 ਅੱਜ ਦੂਜਾ ਟੀਕਾ ਲਗਵਾਉਣ ਵਾਲੇ ਵਿਅਕਤੀਆਂ (ਹੈਲਥ ਤੇ ਫਰੰਟਲਾਈਨ ਵਰਕਰਾਂ) ਦੀ ਗਿਣਤੀ 2419
20 ਹੁਣ ਤੱਕ ਪਹਿਲਾ ਟੀਕਾ ਲਗਵਾਉਣ ਵਾਲੇ ਵਿਅਕਤੀਆਂ (ਹੈਲਥ ਤੇ ਫਰੰਟਲਾਈਨ ਵਰਕਰਾਂ) ਦੀ ਕੁੱਲ ਗਿਣਤੀ 220716
21 ਹੁਣ ਤੱਕ ਦੂਜਾ ਟੀਕਾ ਲਗਵਾਉਣ ਵਾਲੇ ਵਿਅਕਤੀਆਂ (ਹੈਲਥ ਤੇ ਫਰੰਟਲਾਈਨ ਵਰਕਰਾਂ) ਦੀ ਕੁੱਲ ਗਿਣਤੀ 75371
22 60 ਸਾਲ ਤੋਂ ਵੱਧ ਉਮਰ ਅਤੇ 45 ਤੋਂ ਵੱਧ ਉਮਰ ਦੀ ਸਹਿਰੋਗਾਂ ਵਾਲੀ ਆਬਾਦੀ ਜਿਹਨਾਂ ਨੂੰ ਅੱਜ ਪਹਿਲਾ ਟੀਕਾ ਲੱਗਾ 12830
23 60 ਸਾਲ ਤੋਂ ਵੱਧ ਉਮਰ ਅਤੇ 45 ਤੋਂ ਵੱਧ ਉਮਰ ਦੀ ਸਹਿਰੋਗਾਂ ਵਾਲੀ ਕੁੱਲ ਆਬਾਦੀ ਜਿਹਨਾਂ ਨੂੰ ਪਹਿਲਾ ਟੀਕਾ ਲੱਗਾ 140016

17—3—2021 ਨੂੰ ਕੇਸ:
ਆਕਸੀਜਨ ’ਤੇ ਰ¤ਖੇ ਨਵੇਂ ਮਰੀਜ਼ਾਂ ਦੀ ਗਿਣਤੀ—00
ਆਈਸੀਯੂ ਵਿਚ ਦਾਖ਼ਲ ਮਰੀਜ਼ਾਂ ਦੀ ਗਿਣਤੀ — 8
ਵੈਂਟੀਲੇਟਰ ’ਤੇ ਮਰੀਜ਼ਾਂ ਦੀ ਗਿਣਤੀ— 06
ਠੀਕ ਹੋਏ ਨਵੇਂ ਮਰੀਜ਼ਾਂ ਦੀ ਗਿਣਤੀੑ ੑ 1274
ਨਵੀਆਂ ਮੌਤਾਂ ਦੀ ਗਿਣਤੀ — 35
17—3—2021 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ—2039

ਲੁਧਿਆਣਾ 233
ਜਲੰਧਰ 277
ਪਟਿਆਲਾ 203
ਅੰਮ੍ਰਿਤਸਰ 178
ਐਸ ਏ ਐਸ ਨਗਰ 222
ਬਠਿੰਡਾ 53
ਗੁਰਦਾਸਪੁਰ 112
ਸੰਗਰੂਰ 26
ਹੁਸ਼ਿਆਰਪੁਰ 191
ਫਿਰੋਜ਼ਪੁਰ 21
ਪਠਾਨਕੋਟ 37
ਫਰੀਦਕੋਟ 17
ਮੋਗਾ 20
ਕਪੂਰਥਲਾ 157
ਮੁਕਤਸਰ 20
ਬਰਨਾਲਾ 10
ਫਤਿਹਗੜ੍ਹ ਸਾਹਿਬ 46
ਫਾਜ਼ਿਲਕਾ 10
ਰੋਪੜ 113
ਤਰਨ ਤਾਰਨ 38
ਮਾਨਸਾ 22
ਐਸ.ਬੀ.ਐਸ. ਨਗਰ 33

 

Related Articles

Leave a Reply

Your email address will not be published. Required fields are marked *

Back to top button
error: Sorry Content is protected !!