Punjab

पंजाब विधान सभा चुनाव 2022: भारत निर्वाचन आयोग ने रिटर्निंग अफसरों और सहायक रिटर्निंग अफसरों के लिए मूल्यांकन कार्यक्रम करवाया

पंजाब विधान सभा चुनाव 2022: भारत निर्वाचन आयोग ने रिटर्निंग अफसरों और सहायक रिटर्निंग अफसरों के लिए मूल्यांकन कार्यक्रम करवाया
चंडीगढ़, 31 दिसंबर:
भारत निर्वाचन आयोग (ई.सी.आई.) के निर्देशों की पालना करते हुए कार्यालय मुख्य निर्वाचन अधिकारी, पंजाब ने आज यहाँ महात्मा गांधी स्टेट इंस्टीट्यूट ऑफ पब्लिक ऐडमिनिस्ट्रेशन (मगसीपा) में रिटर्निंग अफसरों (आर.ओज़) और सहायक रिटर्निंग अफसरों (ए.आर.ओज़) के लिए एक मूल्यांकन कार्यक्रम करवाया।
इस कार्यक्रम में राज्य भर के 111 आर.ओज़ और ए.आर.ओज़ ने हिस्सा लिया और मतदान संबंधी सामान्य जानकारी के आधार पर आयोजित किए गए दो ऑनलाइन टेस्ट भी दिए।
यह टेस्ट सैकशन अफ़सर योगेश सहारन, जिनको भारत निर्वाचन आयोग द्वारा इनविजीलेटर के रूप में तैनात किया गया था, की निगरानी अधीन करवाए गए। इस कार्यक्रम के दौरान पंजाब के सीईओ डॉ. एस. करुणा राजू, अतिरिक्त सीईओ अमनदीप कौर और ज्वाइंट सीईओ इन्दरपाल सिंह भी उपस्थित थे।
डॉ. राजू ने मूल्यांकन के कार्यक्रम को सफलतापूर्वक पूरा करने और सभी आर.ओज़ और ए.आर.ओज़ को बधाई देते हुए कहा कि यह कोई परीक्षा नहीं थी, बल्कि निर्वाचन आयोग द्वारा पंजाब विधान सभा चुनाव 2022 से पहले मतदान करवाने संबंधी अधिक जानकारी देने का एक प्रयास था।
उन्होंने कहा कि मतदान करवाने के लिए आर.ओज़ और ए.आर.ओज़ की अहम भूमिका होती है। उन्होंने अधिकारियों को स्वतंत्र, निष्पक्ष और सुरक्षित मतदान सुनिश्चित बनाने के लिए अपनी ड्यूटी पूरी जि़म्मेदारी से निभाने के लिए कहा।
इस दौरान, डॉ. राजू ने आर.ओज़ और ए.आर.ओज़ को जि़ला निर्वाचन प्रबंधन योजना के बारे में भी अवगत करवाया।

— Punjab Assembly Elections 2022: ECI conducts Evaluation Programme for Returning Officers and Assistant Returning Officers

CHANDIGARH, December 31:

Following the directions of Election Commission of India (ECI), Office of Chief Electoral Officer (CEO) Punjab on Friday conducted an Evaluation Programme for Returning Officers (ROs) and Assistant Returning Officers (AROs) at Mahatma Gandhi State Institute of Public Administration (MGSIPA) here.

As many as 111 ROs and AROs from across the state participated in this programme and underwent two online tests, based on general knowledge about conducting elections.

Tests were conducted under the supervision of Section Officer Yogesh Saharan, who was deputed as Invigilator by the ECI. CEO Punjab Dr S Karuna Raju, Additional CEO Amandeep Kaur and Joint CEO Inder Pal Singh were also present during the programme.

Dr Raju, while congratulating all the ROs and AROs for successfully undergoing the evaluation programme said that it was not a test or examination but it was an effort by the ECI to give more information about conducting elections ahead of Punjab Assembly Elections 2022.

He said that ROs and AROs play a vital role in conducting elections. He asked them to discharge their duties very responsibly to ensure free, fair, safe and secure elections.

Meanwhile, Dr Raju also briefed ROs and AROs about the District Election Management Plan.

 

ਪੰਜਾਬ ਵਿਧਾਨ ਸਭਾ ਚੋਣਾਂ 2022: ਭਾਰਤੀ ਚੋਣ ਕਮਿਸ਼ਨ ਨੇ ਰਿਟਰਨਿੰਗ ਅਫਸਰਾਂ ਅਤੇ ਸਹਾਇਕ ਰਿਟਰਨਿੰਗ ਅਫਸਰਾਂ ਲਈ ਮੁਲਾਂਕਣ ਪ੍ਰੋਗਰਾਮ ਕਰਵਾਇਆ

ਚੰਡੀਗੜ੍ਹ, 31 ਦਸੰਬਰ:

ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ) ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਦਫ਼ਤਰ ਮੁੱਖ ਚੋਣ ਅਧਿਕਾਰੀ, ਪੰਜਾਬ ਨੇ ਅੱਜ ਇੱਥੇ  ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ (ਮੈਗਸੀਪਾ) ਵਿਖੇ ਰਿਟਰਨਿੰਗ ਅਫਸਰਾਂ (ਆਰ.ਓਜ਼) ਅਤੇ ਸਹਾਇਕ ਰਿਟਰਨਿੰਗ ਅਫਸਰਾਂ (ਏ.ਆਰ.ਓਜ਼) ਲਈ ਇੱਕ ਮੁਲਾਂਕਣ ਪ੍ਰੋਗਰਾਮ ਕਰਵਾਇਆ।

ਇਸ ਪ੍ਰੋਗਰਾਮ ਵਿੱਚ ਸੂਬੇ ਭਰ ਦੇ 111 ਆਰ.ਓਜ਼ ਅਤੇ ਏ.ਆਰ.ਓਜ਼ ਨੇ ਹਿੱਸਾ ਲਿਆ ਅਤੇ ਚੋਣਾਂ ਦੀ ਆਮ ਜਾਣਕਾਰੀ ਦੇ ਆਧਾਰ `ਤੇ ਆਯੋਜਿਤ ਕੀਤੇ ਗਏ ਦੋ ਆਨਲਾਈਨ ਟੈਸਟ ਵੀ ਦਿੱਤੇ।

ਇਹ ਟੈਸਟ ਸੈਕਸ਼ਨ ਅਫਸਰ ਯੋਗੇਸ਼ ਸਹਾਰਨ, ਜਿਨ੍ਹਾਂ ਨੂੰ  ਭਾਰਤੀ ਚੋਣ ਕਮਿਸ਼ਨ ਵੱਲੋਂ ਇਨਵਿਜੀਲੇਟਰ ਤਾਇਨਾਤ ਕੀਤਾ ਗਿਆ ਸੀ, ਦੀ ਨਿਗਰਾਨੀ ਹੇਠ ਕਰਵਾਏ ਗਏ। ਇਸ ਪ੍ਰੋਗਰਾਮ ਦੌਰਾਨ ਪੰਜਾਬ ਦੇ ਸੀਈਓ ਡਾ. ਐਸ ਕਰੁਣਾ ਰਾਜੂ, ਵਧੀਕ ਸੀਈਓ ਅਮਨਦੀਪ ਕੌਰ ਅਤੇ ਜੁਆਇੰਟ ਸੀਈਓ ਇੰਦਰਪਾਲ ਸਿੰਘ ਵੀ ਮੌਜੂਦ ਸਨ।

ਡਾ. ਰਾਜੂ ਨੇ ਮੁਲਾਂਕਣ ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਤੇ ਸਾਰੇ ਆਰ.ਓਜ਼ ਅਤੇ ਏ.ਆਰ.ਓਜ਼ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਕੋਈ ਪ੍ਰੀਖਿਆ ਨਹੀਂ ਸੀ ਬਲਕਿ ਚੋਣ ਕਮਿਸ਼ਨ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਚੋਣਾਂ ਕਰਵਾਉਣ ਬਾਰੇ ਹੋਰ ਜਾਣਕਾਰੀ ਦੇਣ ਦਾ ਇੱਕ ਉਪਰਾਲਾ ਸੀ।

ਉਨ੍ਹਾਂ ਕਿਹਾ ਕਿ ਚੋਣਾਂ ਕਰਵਾਉਣ ਲਈ ਆਰ.ਓਜ਼ ਅਤੇ ਏ.ਆਰ.ਓਜ਼ ਦੀ ਅਹਿਮ ਭੂਮਿਕਾ ਹੁੰਦੀ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸੁਤੰਤਰ, ਨਿਰਪੱਖ ਅਤੇ ਸੁਰੱਖਿਅਤ ਚੋਣਾਂ ਯਕੀਨੀ ਬਣਾਉਣ ਲਈ ਆਪਣੀ ਡਿਊਟੀ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਣ ਲਈ ਕਿਹਾ।

ਇਸ ਦੌਰਾਨ, ਡਾ. ਰਾਜੂ ਨੇ ਆਰ.ਓਜ਼ ਅਤੇ ਏ.ਆਰ.ਓਜ਼ ਨੂੰ ਜ਼ਿਲ੍ਹਾ ਚੋਣ ਪ੍ਰਬੰਧਨ ਯੋਜਨਾ ਬਾਰੇ ਵੀ ਜਾਣੂ ਕਰਵਾਇਆ।

Related Articles

Leave a Reply

Your email address will not be published. Required fields are marked *

Back to top button
error: Sorry Content is protected !!