Haryana
*ਕੋਰਟ ਵਲੋਂ ਆਮਦਨ ਤੋਂ ਵੱਧ ਮਾਮਲੇ ਵਿਚ ਵੱਡਾ ਸਿਆਸਤਦਾਨ ਦੋਸ਼ੀ ਕਰਾਰ , 26 ਮਈ ਨੂੰ ਹੋਵੇਗੀ ਸਜ਼ਾ ‘ਤੇ ਬਹਿਸ*
ਦਿੱਲੀ ਦੀ ‘ਰਾਊਸ ਐਵੇਨਿਊ’ ਕੋਰਟ ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਹੁਣ 26 ਮਈ ਨੂੰ ਸਜ਼ਾ ‘ਤੇ ਬਹਿਸ ਹੋਵੇਗੀ।
ਹਰਿਆਣਾ ਦੇ ਸਾਬਕਾ CM ਨੇ ਚੌਟਾਲਾ1993 ਤੋਂ 2006 ਦੇ ਵਿਚਾਲੇ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਹੈ। 6 ਕਰੋੜ ਤੋਂ ਵੱਧ ਦੀ ਜਾਇਦਾਦ ਦਾ ਮਾਮਲਾ ਹੈ। ਪਿਛਲੇ ਸਾਲ ਹੀ ਤਿਹਾੜ ਜੇਲ੍ਹ ਤੋਂ ਆਏ ਬਾਹਰ ਸੀ। ਜੇਬੀਟੀ ਘੁਟਾਲੇ ‘ਚ 10 ਸਾਲ ਦੀ ਸਜ਼ਾ ਕੱਟੀ ਸੀ।