Punjab

कार्यकर्ता भाजपा की रीढ़ की हड्डी, इनके दम पर पंजाब में लहराएगी जीत का परचम: मीनाक्षी लेखी

कार्यकर्ता भाजपा की रीढ़ की हड्डी, इनके दम पर पंजाब में लहराएगी जीत का परचम: मीनाक्षी लेखी

विपक्ष अपने झूठे चुनावी वादों में जनता के वोट खरीदने की कर रहा कोशिश, लगा रहा एड़ी-चोटी का जोर: अश्वनी शर्मा

विधानसभा चुनाव को लेकर भाजपा ने बूथ स्तरीय ढांचे को और मज़बूत करने हेतु शुरू किया संगठनातमक बैठकों का सिलसिला।

चंडीगढ़: 22 नवंबर ( ), आगामी विधानसभा चुनाव को लेकर भारतीय जनता पार्टी, पंजाब द्वारा प्रदेश में अपने बूथ लेवल तक संगठनातमक ढांचे की सरंचना को और सक्रिय करने व उसे और मज़बूत करने हेतु भाजपा मुख्यालय, चंडीगढ़ में बैठकों का सिलसिला शुरू किया गया है, जिसकी अध्यक्षता भारतीय जनता पार्टी, पंजाब के प्रदेश अध्यक्ष अश्वनी शर्मा द्वारा की गई, जिसमें पंजाब के अलग-अलग जिलों में पड़ने वाले विधानसभा क्षेत्रों के जिलाध्यक्ष, जिला महासचिव, मंडलो के अध्यक्ष तथा उनके महामंत्रियों ने भाग लिया। इन बैठकों में पार्टी के नार्थ जोन चुनाव सह-प्रभारी श्रीमती मीनाक्षी लेखी विशेष रूप से उपस्थित हुईं। उनके साथ इस अवसर पर राष्ट्रीय उपाध्यक्ष सौदान सिंह, संगठन महामंत्री दिनेश कुमार, राष्ट्रीय सचिव व प्रदेश भाजपा सह-प्रभारी डॉ. नरिंदर सिंह रैना, प्रदेश महासचिव जीवण गुप्ता, डॉ. सुभाष शर्मा, राजेश बागा व दयाल सिंह सोढ़ी भी उपस्थित थे। अश्वनी शर्मा द्वारा श्रीमती मीनाक्षी लेखी का कार्यालय पहुँचने पर पुष्प-गुच्छ से स्वागत किया गया तथा इन बैठकों की शुरुआत दीप प्रज्वल्लित कर की गई।
मीनाक्षी लेखी ने उपस्थित कार्यकर्ताओं को अपने संबोधन में कहा कि भाजपा एक सुदृढ़ राजनीतिक दल है और पंजाब में इस वक्त राजनीतिक परिस्थितयां भाजपा के लिए बिलकुल अनुकूल हैं। क्यूंकि साढ़े चार साल में पंजाब सरकार की अराजकता के चलते जनता में उनका ग्राफ निम्न स्तर पर पहुँच चुका शुका है और जनता में अपनी विश्वसनीयता पूरी तरह खो चुकी है। अन्य विपक्षी दल भी इस चुनाव के अखाड़े में खोखले दावों के साथ बेअसर नजर आ रहे हैं। कांग्रेस के शासनकाल में जिस तरह से हर वर्ग दु:खी व प्रताड़ित है, हर उद्योग विनाश-स्तर पर है, नौजवान नशे की लत से ग्रसित हैं, बेरोजगारी चरम सीमा पर है, चुनाव में किए गए वादों से हर वर्ग दु:खी होकर त्राहि-त्राहि कर रहा है। कुछ विपक्षी दल जो अपने राज्यों से भी अपनी राजनीतिक छाप छोड़ चुके हैं, बाहरी राज्यों से आकर पंजाब में अपने पैर ज़माने की कोशिश कर रहे हैं और जनता से झूठे वादे कर वोट बटोरने के चक्कर में उन्हें सुनहरी सपने दिखा रहे हैं, उस पर भी जनता का विश्वास बनना ना के बराबर है। भाजपा के कार्यकर्त्ता पार्टी की रीढ़ की हड्डी हैं और 2022 में इन्हीं कार्यकर्ताओं के दम पर पार्टी विधानसभा चुनाव में पंजाब में जीत का परचम लहराएगी।
अश्वनी शर्मा ने इस अवसर पर अपने संबोधन में कहा कि प्रदेश सरकार व आप सुप्रीमों जनता को अपने झूठे व खोखले वादों की बरसात से लुभाने के लिए एड़ी-चोटी का जोर लगा रहे है। हर कोई अपने झूठे चुनावी वादों में जनता के वोट खरीदने की कोशिश में लगा है। जबकि कोई भी पंजाब के विकास या नौजवानों को रोज़गार या पंजाब के लिए उद्योगिक नीति पर बात नहीं करता। भाजपा पंजाब के लिए जनता के सहयोग से जनता के मुद्दों को अपनी चुनावी घोषणा-पत्र में शामिल करेगी और पंजाब में जनता के सहयोग से प्रचंड बहुमत से सरकार बनाएगी। प्रदेश की जनता का भी भाजपा में विश्वास दृढ़ हो चुका है और भाजपा उनकी विश्वसनीयता पर खरा उतरेगी। क्यूंकि भाजपा ने जो कहा है वो करके दिखाया है, इसलिए पंजाब की जनता भाजपा को केंद्र सरकार की तरह सुदढ़ सरकार के रूप में देखती हुई सत्ता की कमान भाजपा के हाथ देने का मन बना चुकी है।

ਵਰਕਰ ਭਾਜਪਾ ਦੀ ਰੀੜ੍ਹ ਦੀ ਹੱਡੀ, ਉਨ੍ਹਾਂ ਦੇ ਬਲ ‘ਤੇ ਪੰਜਾਬ ‘ਚ ਫ਼ਹਿਰਾਏਗੀ ਜਿੱਤ ਦਾ ਪਰਚਮ: ਮੀਨਾਕਸ਼ੀ ਲੇਖੀ

ਵਿਰੋਧੀ ਧਿਰ ਆਪਣੇ ਝੂਠੇ ਚੋਣ ਵਾਅਦਿਆਂ ਨਾਲ ਜਨਤਾ ਦੀਆਂ ਵੋਟਾਂ ਖਰੀਦਣ ਦੀ ਕਰ ਰਿਹਾ ਕੋਸ਼ਿਸ਼, ਲਾ ਰਿਹਾ ਅੱਡੀ-ਚੋਟੀ ਦਾ ਜ਼ੋਰ: ਅਸ਼ਵਨੀ ਸ਼ਰਮਾ

ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਨੇ ਬੂਥ ਪੱਧਰੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਜਥੇਬੰਦਕ ਮੀਟਿੰਗਾਂ ਦਾ ਸਿਲਸਿਲਾ ਕੀਤਾ ਸ਼ੁਰੂ।

ਚੰਡੀਗੜ, 22 ਨਵੰਬਰ ( ), ਆਗਾਮੀ ਵਿਧਾਨ ਸਭਾ ਚੋਣਾਂ ਦੇ ਸਬੰਧ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਸੂਬੇ ਵਿੱਚ ਆਪਣੇ ਬੂਥ ਪੱਧਰੀ ਜਥੇਬੰਦਕ ਢਾਂਚੇ ਨੂੰ ਹੋਰ ਸਰਗਰਮ ਅਤੇ ਜ਼ਬੂਤ ਕਰਨ ਲਈ ਭਾਜਪਾ ਦੇ ਮੁੱਖ ਦਫਤਰ ਚੰਡੀਗੜ੍ਹ ਵਿਖੇ ਮੀਟਿੰਗਾਂ ਦਾ ਸਿਲਸਿਲਾ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਵਿੱਚ ਪੰਜਾਬ ਦੀਆਂ ਵਖ-ਵਖ ਵਿਧਾਨ ਸਭਾਵਾਂ ਵਿੱਚ ਪੈਂਦੇ ਭਾਜਪਾ ਦੇ ਮੰਡਲ ਪ੍ਰਧਾਨਾਂ ਅਤੇ ਉਨ੍ਹਾਂ ਦੇ ਜਨਰਲ ਸਕੱਤਰਾਂ ਨੇ ਸ਼ਮੂਲੀਅਤ ਕੀਤੀ। ਇਨ੍ਹਾਂ ਮੀਟਿੰਗਾਂ ਵਿੱਚ ਪਾਰਟੀ ਦੇ ਉੱਤਰੀ ਜ਼ੋਨ ਦੀ ਚੋਣ ਸਹਿ-ਇੰਚਾਰਜ ਸ਼੍ਰੀਮਤੀ ਮਿਨਾਕਸ਼ੀ ਲੇਖੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਜਥੇਬੰਦੀ ਦੇ ਕੌਮੀ ਸਕੱਤਰ ਤੇ ਸੂਬਾ ਭਾਜਪਾ ਕੋ-ਇੰਚਾਰਜ ਡਾ: ਨਰਿੰਦਰ ਸਿੰਘ ਰੈਨਾ, ਸੂਬਾ ਮੀਤ ਪ੍ਰਧਾਨ ਰਾਕੇਸ਼ ਰਾਠੌਰ, ਸੂਬਾ ਜਨਰਲ ਸਕੱਤਰ ਜੀਵਨ ਗੁਪਤਾ, ਡਾ. ਸੁਭਾਸ਼ ਸ਼ਰਮਾ, ਰਾਜੇਸ਼ ਬਾਗਾ ਅਤੇ ਦਿਆਲ ਸਿੰਘ ਸੋਢੀ ਵੀ ਹਾਜ਼ਰ ਸਨ। ਮਿਨਾਕਸ਼ੀ ਲੇਖੀ ਦਾ ਦਫ਼ਤਰ ਪੁੱਜਣ ‘ਤੇ ਅਸ਼ਵਨੀ ਸ਼ਰਮਾ ਵੱਲੋਂ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ ਗਿਆ ਅਤੇ ਇਨ੍ਹਾਂ ਮੀਟਿੰਗਾਂ ਦੀ ਸ਼ੁਰੂਆਤ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ਗਈI
ਮੀਨਾਕਸ਼ੀ ਲੇਖੀ ਨੇ ਹਾਜ਼ਰ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਇੱਕ ਮਜ਼ਬੂਤ ਸਿਆਸੀ ਪਾਰਟੀ ਹੈ ਅਤੇ ਪੰਜਾਬ ਦੇ ਸਿਆਸੀ ਹਾਲਾਤ ਇਸ ਸਮੇਂ ਭਾਜਪਾ ਲਈ ਬਿਲਕੁਲ ਅਨੁਕੂਲ ਹਨ। ਕਿਉਂਕਿ ਪਿਛਲੇ ਸਾਢੇ ਚਾਰ ਸਾਲਾਂ ਵਿਚ ਪੰਜਾਬ ਸਰਕਾਰ ਦੀ ਅਰਾਜਕਤਾ ਕਾਰਨ ਲੋਕਾਂ ਵਿੱਚ ਇਨ੍ਹਾਂ ਦਾ ਗ੍ਰਾਫ ਨੀਵੇਂ ਪੱਧਰ ‘ਤੇ ਪੁੱਜ ਚੁੱਕਾ ਹੈ ਅਤੇ ਇਹ ਲੋਕਾਂ ਵਿੱਚ ਆਪਣੀ ਭਰੋਸੇਯੋਗਤਾ ਪੂਰੀ ਤਰ੍ਹਾਂ ਗੁਆ ਚੁੱਕੀ ਹੈ। ਹੋਰ ਵਿਰੋਧੀ ਪਾਰਟੀਆਂ ਵੀ ਇਸ ਚੋਣ ਅਖਾੜੇ ਵਿੱਚ ਖੋਖਲੇ ਦਾਅਵਿਆਂ ਨਾਲ ਬੇਅਸਰ ਨਜ਼ਰ ਆ ਰਹੀਆਂ ਹਨ। ਜਿਸ ਤਰ੍ਹਾਂ ਕਾਂਗਰਸ ਦੇ ਰਾਜ ਦੌਰਾਨ ਹਰ ਵਰਗ ਦੁਖੀ ਅਤੇ ਜ਼ੁਲਮ ਦਾ ਸ਼ਿਕਾਰ ਹੈ, ਹਰ ਉਦਯੋਗ ਤਬਾਹੀ ਦੇ ਪੱਧਰ ‘ਤੇ ਹੈ, ਨੌਜਵਾਨ ਨਸ਼ਿਆਂ ਦੀ ਮਾਰ ਹੇਠ ਹਨ, ਬੇਰੁਜ਼ਗਾਰੀ ਆਪਣੇ ਸਿਖਰ ‘ਤੇ ਹੈ, ਹਰ ਵਰਗ ਚੋਣਾਂ ‘ਚ ਕੀਤੇ ਵਾਅਦਿਆਂ ਤੋਂ ਦੁਖੀ ਹੈ। ਕੁਝ ਵਿਰੋਧੀ ਪਾਰਟੀਆਂ ਜੋ ਆਪਣੇ ਸੂਬਿਆਂ ਵਿੱਚੋਂ ਵੀ ਆਪਣੀ ਸਿਆਸੀ ਛਾਪ ਗੁਆ ਚੁੱਕੀਆਂ ਹਨ, ਬਾਹਰਲੇ ਰਾਜਾਂ ‘ਚੋਂ ਆ ਕੇ ਪੰਜਾਬ ਵਿੱਚ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਅਤੇ ਜਨਤਾ ਨਾਲ ਝੂਠੇ ਵਾਅਦੇ ਕਰਕੇ ਵੋਟਾਂ ਹਾਸਲ ਕਰਨ ਦੀ ਲਾਲਸਾ ਵਿੱਚ ਉਨ੍ਹਾਂ ਨੂੰ ਸੁਨਹਿਰੀ ਸੁਪਨੇ ਦਿਖਾ ਰਹੀਆਂ ਹਨ, ਉਹਨਾਂ ‘ਤੇ ਵੀ ਜਨਤਾ ਦਾ ਵਿਸ਼ਵਾਸ ਨਾਂ ਦੇ ਬਰਾਬਰ ਹੈ। ਭਾਜਪਾ ਦੇ ਵਰਕਰ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ ਅਤੇ ਇਨ੍ਹਾਂ ਵਰਕਰਾਂ ਦੇ ਬਲਬੂਤੇ 2022 ਵਿਚ ਪਾਰਟੀ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਜਿੱਤੇਗੀ।
ਅਸ਼ਵਨੀ ਸ਼ਰਮਾ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੂਬਾ ਸਰਕਾਰ ਅਤੇ ਆਪ ਸੁਪਰੀਮੋ ਆਪਣੇ ਝੂਠੇ ਅਤੇ ਖੋਖਲੇ ਵਾਅਦਿਆਂ ਨਾਲ ਜਨਤਾ ਨੂੰ ਲੁਭਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਹਰ ਕੋਈ ਆਪਣੇ ਝੂਠੇ ਚੋਣ-ਵਾਅਦਿਆਂ ਵਿੱਚ ਜਨਤਾ ਦੀਆਂ ਵੋਟਾਂ ਖਰੀਦਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਦੋਂ ਕਿ ਕੋਈ ਵੀ ਪੰਜਾਬ ਦੇ ਵਿਕਾਸ ਜਾਂ ਨੌਜਵਾਨਾਂ ਦੇ ਰੁਜ਼ਗਾਰ ਜਾਂ ਪੰਜਾਬ ਲਈ ਉਦਯੋਗਿਕ ਨੀਤੀ ਦੀ ਗੱਲ ਨਹੀਂ ਕਰਦਾ। ਭਾਜਪਾ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਲਈ ਆਪਣੇ ਚੋਣ ਮਨੋਰਥ ਪੱਤਰ ਵਿੱਚ ਲੋਕਾਂ ਦੇ ਮੁੱਦਿਆਂ ਨੂੰ ਸ਼ਾਮਲ ਕਰੇਗੀ ਅਤੇ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਵਿੱਚ ਭਾਰੀ ਬਹੁਮਤ ਨਾਲ ਸਰਕਾਰ ਬਣਾਏਗੀ। ਸੂਬੇ ਦੇ ਲੋਕਾਂ ਦਾ ਵਿਸ਼ਵਾਸ ਵੀ ਭਾਜਪਾ ਵਿੱਚ ਪੱਕਾ ਹੋ ਗਿਆ ਹੈ ਅਤੇ ਭਾਜਪਾ ਉਨ੍ਹਾਂ ਦੀ ਭਰੋਸੇਯੋਗਤਾ ’ਤੇ ਕਾਇਮ ਰਹੇਗੀ। ਕਿਉਂਕਿ ਭਾਜਪਾ ਨੇ ਜੋ ਕਿਹਾ ਹੈ, ਉਹ ਕਰ ਕੇ ਦਿਖਾਇਆ ਹੈ, ਇਸ ਲਈ ਪੰਜਾਬ ਦੇ ਲੋਕਾਂ ਨੇ ਭਾਜਪਾ ਨੂੰ ਕੇਂਦਰ ਸਰਕਾਰ ਵਾਂਗ ਮਜ਼ਬੂਤ ਸਰਕਾਰ ਵਜੋਂ ਦੇਖਦਿਆਂ ਸੱਤਾ ਦੀ ਕਮਾਨ ਭਾਜਪਾ ਨੂੰ ਸੌਂਪਣ ਦਾ ਮਨ ਬਣਾ ਲਿਆ ਹੈ।

Related Articles

Leave a Reply

Your email address will not be published. Required fields are marked *

Back to top button
error: Sorry Content is protected !!