ਤ੍ਰਿਪਤ ਰਾਜਿੰਦਰ ਬਾਜਵਾ ਵੱਲੋਂ ਹਲਕਾ ਫਤਿਹਗੜ ਚੂੜੀਆਂ ਵਿਚ ਕਰਵਾਏ ਅਥਾਹ ਵਿਕਾਸ ਕਾਰਜਾਂ ਦੇ ਹਲਕੇ ਦੇ ਲੋਕ ਹੋਏ ਮੁਰੀਦ
ਤ੍ਰਿਪਤ ਰਾਜਿੰਦਰ ਬਾਜਵਾ ਵੱਲੋਂ ਹਲਕਾ ਫਤਿਹਗੜ ਚੂੜੀਆਂ ਵਿਚ ਕਰਵਾਏ ਅਥਾਹ ਵਿਕਾਸ ਕਾਰਜਾਂ ਦੇ ਹਲਕੇ ਦੇ ਲੋਕ ਹੋਏ ਮੁਰੀਦ
ਭਾਰੀ ਬਹੁਮਤ ਨਾਲ ਜਿਤਾਉਣ ਦਾ ਮਨ ਬਣਾ ਚੁੱਕੇ ਹਨ ਹਲਕੇ ਦੇ ਵੋਟਰ -ਮਹਾਜ਼ਨ
ਸਰਦਾਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਪੈਂਡੂ ਵਿਕਾਸ ਤੇ ਪੰਚਾਇਤ ਪਸੂ਼ ਪਾਲਣ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਵੱਲੋਂ ਹਲਕਾ ਫਤਿਹਗੜ ਚੂੜੀਆਂ ਵਿਚ ਪਿੰਡਾਂ ਦੀ ਹਰ ਗਲੀ ਡੇਰਿਆਂ ਤੇ ਰਹਿੰਦੇ ਲੋਕਾ ਲਈ ਇੰਟਰਲਾਕ ਟਾਈਲਾਂ ਲਗਾ ਕੇ ਹਰੇਕ ਡੇਰੇ ਦੇ ਰਸਤੇ ਨੂੰ ਪੱਕਾ ਕਰਨਾ ਵੱਡੇ ਪੱਧਰ ਤੇ ਬੱਚਿਆਂ ਲਈ ਖੇਡ ਸਟੇਡੀਅਮ ਤਿਆਰ ਕਰਨਾ ਹਰ ਪਿੰਡ ਦੀ ਹਰੀਜ਼ਨ ਧਰਮਸਾਲਾ ਨੂੰ ਨਵਾਂ ਬਣਾਉਣਾ ਜਾਂ ਉਸ ਨੂੰ ਨਵੀਂ ਦਿਖ ਦੇਣਾ ਹਲਕੇ ਵਿਚ ਕਮਿਉਨਿਟੀ ਹਾਲਾਂ ਦਾ ਜਾਲ ਵਿਛਾਉਣਾ ਤੇ ਪਿੰਡਾ ਦੇ ਛੱਪੜਾ ਦਾ ਨਵੀਨੀ ਕਰਨ ਕਰਨਾ ਮੰਡੀਆ ਦੇ ਰਹਿੰਦੇ ਫੜਾਂ ਨੂੰ ਪੱਕਿਆਂ ਕਰਨਾ ਅਤੇ ਤ੍ਰਿਪਤ ਰਾਜਿੰਦਰ ਬਾਜਵਾ ਜੀ ਸਾਦਗੀ ਅਤੇ ਨਿਮਰਤਾ ਕਰਕੇ ਹਲਕੇ ਦੇ ਲੋਕ ਉਹਨਾਂ ਦੇ ਮੁਰੀਦ ਹੋਏ ਫਿਰਦੇ ਹਨ ਕਿਸ਼ਨ ਚੰਦਰ ਮਹਾਜ਼ਨ ਨੇ ਦੱਸਿਆ ਕਿ ਬਾਜਵਾ ਸਾਹਿਬ ਹਰੇਕ ਹਲਕੇ ਦੇ ਵਿਅਕਤੀ ਦੀ ਮੁਸਕਲ ਨੂੰ ਆਪਣਾ ਕੰਮ ਸਮਝ ਕੇ ਤਰੁੰਤ ਉਹਨਾਂ ਦਾ ਹੱਲ ਕਰਦੇ ਹਨ ਅਤੇ ਨੌਜਵਾਨਾਂ ਨੂੰ ਨਸਿਆਂ ਤੋਂ ਦੂਰ ਰਹਿਣ ਦੀ ਤਾਕੀਦ ਹਮੇਸਾਂ ਕਰਦੇ ਨੇ ਇਸ ਦੀ ਕੜੀ ਵੱਜੋਂ ਉਹਨਾਂ ਨੇ ਹਰੇਕ ਪਿੰਡ ਵਿਚ ਖੇਡ ਕਿੱਟਾ ਵੰਡ ਕੇ ਨੌਜਵਾਨਾਂ ਨੂੰ ਖੇਡਾਂ ਵਾਲੇ ਪਾਸੇ ਲਾਇਆ ਹੈ ਸ੍ਰੀ ਬਾਜਵਾ ਸਗਨ ਸਕੀਮ ਅਤੇ ਬੁਢਾਪਾ ਪੈਂਨਸ਼ਨ ਦੇ ਕੇਸਾਂ ਵਿਚ ਪਾਰਟੀ ਬਾਜੀ ਤੋਂ ਉਪਰ ਉਠ ਕੇ ਇਹ ਸਾਰਾ ਕੰਮ ਨਿੱਜੀ ਦਿਲਚਸਪੀ ਲੈ ਕਿ ਆਪ ਕਰਦੇ ਹਨ ਹਲਕੇ ਦੇ ਵੋਟਰ ਬਾਜਵਾ ਸਾਹਿਬ ਵੱਲੋਂ ਕੀਤੇ ਕੰਮਾਂ ਤੋਂ ਗੱਦਗਦ ਹਨ ਅਤੇ ਵਿਧਾਨ ਸਭਾ ਚੌਣਾ ਦੀ ਉਡੀਕ ਕਰ ਰਹੇ ਹਨ ਤਾਂ ਕਿ ਨਿਮਰਤਾ ਸਾਦਗੀ ਅਤੇ ਬਾਜਵਾ ਸਾਹਿਬ ਜਿਹੇ ਵਿਕਾਸ ਪੁਰਸ ਨੂੰ ਵੱਡੇ ਫਰਕ ਨਾਲ ਜਿਤਾ ਕੇ ਵੱਡੇ ਫਰਕ ਨਾਲ ਤੀਸਰੀ ਵਾਰ ਵਿਧਾਨ ਸਭਾ ਵਿਚ ਭੇਜਿਆ ਜਾਵੇ