Punjab

ਪੰਜਾਬ ਯੁ ਟੀ ਮੁਲਾਜਮ ਤੇ ਪੇਨਸ਼ਨਰਜ ਸਾਝਾ ਫਰੰਟ ਦੇ ਐਕਸ਼ਨ ਨੂੰ ਲੈ ਕੇ ਮੀਟਿੰਗ

ਪੰਜਾਬ ਯੁ ਟੀ ਮੁਲਾਜਮ ਤੇ ਪੇਨਸ਼ਨਰਜ ਸਾਝਾ ਫਰੰਟ ਪਠਾਨਕੋਟ ਦੀ ਜਰੁਰੀ ਮੀਟਿੰਗ ਬੀ ਅੇਡ ਆਰ ਦਫਤਰ ਡੀ ਸੀ ਕੰਪਲੇਕਸ ਮਲਿਕਪੁਰ ਪਠਾਨਕੋਟ ਵਿਖੇ ਅੱਜ ਹੋਈ ਹੈ ਜਿਸ ਵਿਚ ਸਟੇਟ ਬਾਡੀ ਦੇ ਅੇਕਸ਼ਨਾ ਮੁਤਾਬਿਕ ਮਿਤੀ 19/8/2021 ਦੀ ਜਿਲਾ ਰੋਸ ਰੇਲੀ ਸਬੰਧੀ ਵਿਚਾਰ ਕੀਤਾ ਗਿਆ ਇਸਤੋ ਇਲਾਵਾ CPF union ਦੀ ਪਟਿਆਲਾ ਰੇਲੀ ਮਿਤੀ 24/8/2021 ਨੂੰ ਲੈ ਕੇ ਵੀ ਚਰਚਾ ਕੀਤੀ ਗਈ ਹੈ


ਇਹ ਜਾਣਕਾਰੀ  ਗੁਰਨਾਮ ਸਿੰਘ ਸੇਣੀ ਜਿਲਾ ਕੋਰਡੀਨੇਟਰ ਮੋਬਾਇਲ ਨੰਬਰ 7837125959,ਨਰੇਸ਼ ਕੁਮਾਰ ਪੇਨਸ਼ਨਰਜ ਆਗੁ ਸਟੇਟ ਰਜਿੰਦਰ ਧਿਮਾਨ ਆਗੁ ਸੁਬਾਰਿਡਨੇਟ ਫੇਡਰੇਸ਼ਨ ਵਿਸ਼ਾਲਵੀਰ ਸਿੰਘ ਜਿਲਾ ਜਨਰਲ ਸਕਤਰ PSMSU ਗੁਰਦੀਪ ਸਫਰੀ ਤੇ ਅਸ਼ਵਨੀ ਕੁਮਾਰ ਤੇ ਨਿਰਵੇਸ਼ ਡੋਗਰਾCPF Union,ਰਾਮ ਸਿੰਘ ਰਮਨ ਕੁਮਾਰ ਕਲਾਸ ਫੋਰ ਯੁਨੀਅਨ ਨੇ ਦਿੱਤੀ ਹੈ

Related Articles

Leave a Reply

Your email address will not be published. Required fields are marked *

Back to top button
error: Sorry Content is protected !!