ਪੁਲਵਾਮਾ ਬਾਰੇ ਆਪਣੀ ਟਿਪਣੀ ਦੀ ਵਿਅਖਿਆ ਕਰਨੀ ਸਿੱਧੂ ‘ਤੇ ਪਰ ਉਸ ਦੇ ਇਰਾਦੇ ਨੂੰ ਰਾਸ਼ਟਰ ਵਿਰੋਧੀ ਨਹੀਂ ਸਮਝਦਾ-ਕੈਪਟਨ ਅਮਰਿੰਦਰ ਸਿੰਘ

ਸਿਆਸੀ ਲਾਹੇ ਲਈ ਬਜਟ ਕਾਰਵਾਈ ਵਿੱਚ ਵਿਘਣ ਪਾਉਣ ਲਈ ਮੰਤਰੀ ਨੂੰ ਨਿਸ਼ਾਨਾ ਬਣਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੀ ਆਲੋਚਨਾ ਚੰਡੀਗੜ•, 18 ਫਰਵਰੀ ਸਿਆਸੀ ਲਾਹਾ ਲੈਣ ਵਾਸਤੇ ਬਜਟ ਪੇਸ਼ ਕਰਨ ਤੋਂ ਪਹਿਲਾਂ ਸਦਨ ਦੀ ਕਾਰਵਾਈ ਵਿੱਚ ਵਿਘਣ ਪਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਤਿੱਖੀ ਆਲੋਚਨਾ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ […]

Continue Reading

ਸਿੱਖਿਆ ਵਿਭਾਗ ਨੇ 100 ਫੀਸਦੀ ਨਤੀਜਿਆਂ  ਵਾਲੇ 20 ਅਧਿਆਪਕਾਂ ਨੂੰ ਕੀਤਾ ਸਨਮਾਨਿਤ

ਐੱਸ.ਏ.ਐੱਸ.ਨਗਰ 15 ਫਰਵਰੀ ( ) ਸਿੱਖਿਆ ਵਿਭਾਗ ਪੰਜਾਬ ਵੱਲੋਂ ਮਾਨਯੋਗ ਸਿੱਖਿਆ ਮੰਤਰੀ ਓ ਪੀ ਸੋਨੀ ਦੀ ਅਗਵਾਈ ਵਿੱਚ ਸਰਕਾਰੀ ਸਕੂਲਾਂ ਦੇਅਧਿਆਪਕਾਂ ਨੂੰ ਉਹਨਾਂ ਦੇ ਪ੍ਰਸ਼ੰਸਾਯੋਗ ਕਾਰਜਾਂ ਲਈ ਹਰ ਹਫ਼ਤੇ ਮੁੱਖ ਦਫ਼ਤਰ ਵਿਖੇ ਬੁਲਾ ਕੇ ਸਨਮਾਨਿਤ ਕੀਤਾ ਜਾ ਰਿਹਾ ਹੈ| ਇਸੇ ਲੜੀ ਤਹਿਤ ਸਿੱਖਿਆ ਵਿਭਾਗਦੇ ਐਜੂਸੈੱਟ ਮੀਟਿੰਗ ਹਾਲ ਵਿੱਚ ਪੰਜਾਬ ਦੇ 20 ਸਕੂਲ ਮੁਖੀਆਂ ਤੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਆਪਣੇ ਵਿਸ਼ੇ ਦੇ ਨਤੀਜੇ ਸੌ ਫੀਸਦੀ ਦਿੱਤੇਅਤੇ ਸਕੂਲ ‘ਚ ਸਮਾਰਟ ਕਲਾਸਰੂਮ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕਰਨ ਵਿੱਚ ਆਪਣਾ ਯੋਗਦਾਨ ਪਾਇਆ| ਇਹਨਾਂ ਅਧਿਆਪਕਾਂ ਨੂੰ ਪ੍ਰਸ਼ੰਸਾ-ਪੱਤਰ ਦਿੰਦਿਆਂ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਪੰਜਾਬ ਦੇ ਅਧਿਆਪਕ ਮਿਹਨਤ ਅਤੇ ਲਗਨ ਨਾਲ ਕੰਮਕਰ ਰਹੇ ਹਨ| ਵਧੀਆ ਵਿਉਂਤਬੰਦੀ ਨਾਲ ਵਿਦਿਆਰਥੀਆਂ ਦਾ ਨਤੀਜਾ ਉੱਤਮ ਲਿਆਉਣ ਲਈ ਸਕੂਲੀ ਸਮੇਂ ਤੋਂ ਇਲਾਵਾ ਵੀ ਛੁੱਟੀਆਂ ਵਾਲੇ ਦਿਨ ਵਾਧੂ ਕਲਾਸਾਂਲਗਾ ਰਹੇ ਹਨ| ਸਕੂਲ ਮੁਖੀ ਤੇ ਅਧਿਆਪਕ ਬੋਰਡ ਦੇ ਇਮਤਿਹਾਨਾਂ ਵਿੱਚ ਅਪੀਅਰ ਹੋਣ ਵਾਲੇ ਵਿਦਿਆਰਥੀਆਂ ਨੂੰ ਮਾਈਕ੍ਰੋ ਪਲਾਨਿੰਗ ਕਰਦਿਆਂ ਮਿਹਨਤ ਕਰਵਾਰਹੇ ਹਨ ਜੋ ਕਿ ਆਪਣੇ-ਆਪ ਵਿੱਚ ਇੱਕ ਮਿਸਾਲ ਹੈ| ਸਮਾਰਟ ਸਕੂਲਾਂ ਦੀ ਕ੍ਰਾਂਤੀ ਨੇ ਅਧਿਆਪਕਾਂ ਵਿੱਚ ਨਵੀਂ ਹੀ ਊਰਜਾ ਪੈਦਾ ਕਰ ਦਿੱਤੀ ਹੈ| ਇਸ ਨਾਲਸਰਕਾਰੀ ਸਕੂਲ ਦਾ ਵਿਦਿਆਰਥੀ ਆਧੂਨਿਕ ਸਿੱਖਿਆ ਤਕਨਾਲੋਜੀ ਦਾ ਲਾਹਾ ਲੈ ਸਕੇਗਾ| ਇਸ ਮੌਕੇ ਰਾਕੇਸ਼ ਗੁਪਤਾ ਉਪ ਜਿਲ੍ਹਾ ਸਿੱਖਿਆ ਅਫ਼ਸਰ ਗੁਰਦਾਸਪੁਰ, ਪ੍ਰਿੰਸੀਪਲ ਭੁਪਿੰਦਰ ਸਿੰਘ ਸਸਸਸ ਪੰਜਗ੍ਰਾਈਂ ਕਲਾਂ ਜ਼ਿਲ੍ਹਾ ਫਰੀਦਕੋਟ, ਪ੍ਰਿੰਸੀਪਲ ਬਿਮਲਾਰਾਣੀ ਸਸਸਸ (ਮੁੰਡੇ) ਅਬੁਲ ਖੁਰਾਣਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਪ੍ਰਿੰਸੀਪਲ ਸੁਹਿੰਦਰ ਕੌਰ ਸਸਸਸ ਹੁਸ਼ਿਆਰਪੁਰ ਜ਼ਿਲ੍ਹਾ ਐੱਸ.ਏ.ਐੱਸ. ਨਗਰ, ਪ੍ਰਿੰਸੀਪਲਅਰਜੋਤ ਕੌਰ ਸਸਸਸ ਖਨੌਰੀ ਕਲਾਂ ਜ਼ਿਲ੍ਹਾ ਸੰਗਰੂਰ, ਬਹਾਦਰ ਸਿੰਘ ਲੈਕਚਰਾਰ ਮੈਥ ਸਸਸਸ ਹਥੂਰ ਜ਼ਿਲ੍ਹਾ ਲਿਧਆਣਾ, ਰੁਚਿਕਾ ਸਾਗਰ ਲੈਕਚਰਾਰ ਮੈਥਸਕੰਸਸਸ ਬਾਰਮੀ (ਲੁਧਿਆਣਾ), ਸਿਧਾਂਰਥ ਚੰਦਰ ਲੈਕਚਰਾਰ ਅੰਗਰੇਜ਼ੀ ਕੈਪਟਨ ਜੀ ਐੱਸ ਸਲਾਰੀਆ ਸਸਸਸਸ ਜੰਗਲ (ਪਠਾਨਕੋਟ), ਮਹਿੰਦਰਪਾਲ ਸਿੰਘ ਮੁੱਖਅਧਿਆਪਕ ਸਹਸ ਢੈਪਈ ਜ਼ਿਲ੍ਹਾ ਫਰੀਦਕੋਟ, ਸੀਮਾ ਗੁਪਤਾ ਮੁੱਖ ਅਧਿਆਪਕਾ ਸਹਸ ਰਾਜੋਵਾਲ (ਲੁਧਿਆਣਾ), ਕੁਲਜੀਤ ਕੌਰ ਸਸ ਮਿਸਟ੍ਰੈਸ ਸਹਸ ਤਾਜਪੁਰ,ਰੇਸ਼ਮ ਸਿੰਘ ਸਸ ਮਾਸਟਰ ਸਹਸ ਤਾਜਪੁਰ, ਰਮਨਦੀਪ ਕੌਰ ਸਸ ਮਿਸਟ੍ਰੈਸ ਸਸਸਸ ਉਮੈਦਪੁਰ ਟਿੱਬਾ, ਹਰਪ੍ਰੀਤ ਕੌਰ ਸਸ ਮਿਸਟ੍ਰੈਸ ਸ਼ਹੀਦ ਮੇਜਰ ਸਹਸ ਲਾਪਰਾਂ,ਹਰਜਿੰਦਰ ਸਿੰਘ ਹਿੰਦੀ ਮਾਸਟਰ ਸਸਸਸ (ਮੁੰਡੇ) ਬਾਰਮੀ, ਹਰਜਿੰਦਰ ਕੌਰ ਸਸ ਮਿਸਟ੍ਰੈਸ ਸਹਸ ਭਮੱਦੀ, ਕਲਿਆਣ ਸਿੰਘ ਸਸ ਮਾਸਟਰ ਸਹਸ ਘੁੰਗਰਾਲੀਰਾਜਪੂਤਾਂ, ਕਮਲਜੀਤ ਕੌਰ ਸਸ ਮਿਸਟ੍ਰੈਸ ਸਕੰਸਸਸ ਮਲੌਦ, ਬਲਵਿੰਦਰ ਸਿੰਘ ਸਸ ਮਾਸਟਰ ਸਸਸਸਸ ਮਾਣਕਮਾਜਰਾ, ਰਮਨਦੀਪ ਸਿੰਘ ਸਸ ਮਾਸਟਰ ਸਹਸਅੰਡਲੂ ਜ਼ਿਲ੍ਹਾ ਲੁਧਿਆਣਾ ਨੂੰ ਸਨਮਾਨਿਤ ਕੀਤਾ ਗਿਆ| ਇਸ ਮੌਕੇ ਸਹਾਇਕ ਡਾਇਰੈਕਟਰ ਟਰੇਨਿੰਗਾਂ ਜਰਨੈਲ ਸਿੰਘ ਕਾਲੇਕੇ, ਹਰਪ੍ਰੀਤ ਕੌਰ ਤੇ ਸਿੱਖਿਆ ਵਿਭਾਗ ਦੇ ਹੋਰ ਆਹਲਾ ਅਧਿਕਾਰੀਆਂ ਤੋਂ ਇਲਾਵਾ ਅਧਿਆਪਕਾਂਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ| ਫੋਟੋ: ਵਿਭਾਗ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਮਿਹਨਤੀ ਅਧਿਆਪਕਾਂ ਨੂੰ ਪ੍ਰਸ਼ੰਸਾ-ਪੱਤਰ ਦਿੰਦੇ ਹੋਏ

Continue Reading

ਪੁਲਵਾਮਾ ਹਮਲੇ ਕਾਰਨ ਬਲਬੀਰ ਸਿੱਧੂ ਵਲੋਂ ਲਾਹੌਰ ਦੌਰਾ ਰੱਦ

ਚੰਡੀਗੜ੍ਹ, 15 ਫਰਵਰੀ: ਜੰਮੂ-ਕਸ਼ਮੀਰ ਵਿਚ ਪੁਲਵਾਮਾ ਵਿਖੇ ਸੀ.ਆਰ.ਪੀ.ਐਫ. ਦੇ ਕਾਫਲੇ ’ਤੇ ਹੋਏ ਹਮਲੇ ਉਪਰੰਤ ਪਸ਼ੂ ਪਾਲਣ ਤੇ ਕਿਰਤ ਮੰਤਰੀ ਪੰਜਾਬ  ਬਲਬੀਰ ਸਿੰਘ ਸਿੱਧੂ ਨੇ ਲਾਹੌਰ ਵਿਖੇ ਹੋਣ ਵਾਲੀ ਇੰਟਰਨੈਸ਼ਨਲ ਬੁਫੈਲੋ ਕਾਂਗਰਸ ਲਈ ਆਪਣਾ ਪਾਕਿਸਤਾਨ ਦਾ ਦੌਰਾ ਰੱਦ ਕਰ ਦਿੱਤਾ ਹੈ। ਇਸ ਬਾਰੇ ਖੁਲਾਸਾ ਕਰਦਿਆਂ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਯੂਨੀਵਰਸਿਟੀ ਆਫ ਐਨੀਮਲ ਐਂਡ ਵੈਟਰਨਰੀ […]

Continue Reading

50% JOB-SEEKERS FIND PLACEMENT ON 1ST TWO DAYS OF LATEST MEGA JOB FAIRS

 THAT COMMENCED ON FEB 13 ·        PUNJAB CM ASKS EMPLOYMENT GENERATION DEPT TO STEP UP EFFORTS UNDER GHAR GHAR ROZGAR SCHEME CHANDIGARH, FEBRUARY 15: Captain Amarinder Singh government’s flagship ‘Ghar Ghar Rozgar and Karobar Mission’ scheme got a major impetus when 5748 youth got selected for various jobs by private companies, while another 357 were facilitated […]

Continue Reading

ਨਗਰ ਪੰਚਾਇਤਾ ਦੇ ਕਰਮਚਾਰੀਆਂ ਲਈ ਪੁਰਾਣੀ ਪੈਨਸ਼ਨ ਸਕੀਮ ਦਾ ਕੋਈ ਪ੍ਰਸਤਾਵ ਨਹੀਂ : ਸਿੱਧੂ

ਪੰਜਾਬ ਦੇ ਸਥਾਨਿਕ ਸਰਕਾਰ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਕ ਸਵਾਲ ਦੇ ਜਵਾਬ ਵਿਚ ਦੱਸਿਆ ਹੈ ਕਿ ਨਗਰ ਪੰਚਾਇਤਾ ਦੇ ਕਰਮਚਾਰੀਆਂ ਲਈ ਪੁਰਾਣੀ ਪੈਨਸ਼ਨ ਸਕੀਮ ਦਾ ਕੋਈ ਪ੍ਰਸਤਾਵ ਨਹੀਂ ਹੈ ਅਤੇ ਨਾ ਹੀ ਕਿਸੇ ਸਹਿਰੀ ਸਥਾਨਿਕ ਸੰਸਥਾ ਵਲੋਂ ਆਪਣੇ ਪੱਧਰ ਤੇ ਪੁਰਾਣੀ ਸਕੀਮ ਨੂੰ ਲਾਗੂ ਕੀਤਾ ਗਿਆ ਹੈ ਸਿੱਧੂ ਨੇ ਦੱਸਿਆ ਕਿ ਜਿਹੜੇ ਕਰਮਚਾਰੀ 1993 […]

Continue Reading

ਅੱਤਵਾਦੀਆਂ ਦੀ ਕਾਇਰਾਨਾ ਹਰਕਤ ਹੈ ਪੁਲਵਾਮਾ- ਹਰਪਾਲ  ਚੀਮਾ

ਮੂੰਹ ਤੋੜਵਾਂ ਜਵਾਬ ਦੇਵੇ ਮੋਦੀ ਸਰਕਾਰ ਸ਼ਹੀਦਾਂ ਦੇ ਪਰਿਵਾਰਾਂ ਨੂੰ 1-1 ਕੋਰੜ ਰੁਪਏ ਦੀ ਵਿੱਤੀ ਸਹਾਇਤਾ ਤੇ ਸਰਕਾਰੀ ਨੌਕਰੀ ਦੇਵੇ ਸਰਕਾਰ ਚੰਡੀਗੜ੍ਹ,  15 ਫਰਵਰੀ 2019 ਪੁਲਵਾਮਾ ਅੱਤਵਾਦੀ ਹਮਲੇ ਦੀ ਜ਼ੋਰਦਾਰ ਸ਼ਬਦਾਂ ‘ਚ ਨਿਖੇਧੀ ਕਰਦੇ ਹੋਏ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਇਹ ਇੱਕ ਬੇਹੱਦ ਕਾਇਰਾਨਾ ਹਰਕਤ ਹੈ, ਮੋਦੀ ਸਰਕਾਰ ਪਾਕਿਸਤਾਨ ਸਮੇਤ ਦੇਸ਼ ਵਿਰੋਧੀ […]

Continue Reading

Pulwama attack, a dastardly act: Harpal Cheema

Chandigarh, February  15 Severely condemning the dastardly attack on the Central Reserve Police Force (CRPF) jawans at Pulwama, Aam Aadmi Party (AAP) Leader of Opposition (LoP) in Punjab Vidhan Sabha, Harpal Singh Cheema, said  on the floor of the House on Friday here that act was an attack on humanity. Offering his rich tributes to the […]

Continue Reading

ਪੁਲਵਾਮਾ ਦਹਿਸ਼ਤੀ ਹਮਲਾ : ਕੇਂਦਰ ਸਰਕਾਰ ਪਾਕਿ ਫੌਜ ਅਤੇ ਆਈ.ਐਸ.ਆਈ. ਨੂੰ ਢੁਕਵਾਂ ਜਵਾਬ ਦੇਵੇ-ਕੈਪਟਨ ਅਮਰਿੰਦਰ ਸਿੰਘ  

ਦਹਿਸ਼ਤੀ ਹਮਲੇ ਬਾਰੇ ਨਿੰਦਾ ਮਤਾ ਸਰਬਸੰਮਤੀ ਨਾਲ ਪਾਸ ਕਰਨ ਤੋਂ ਬਾਅਦ ਵਿਧਾਨ ਸਭਾ ਦਾ ਸਦਨ ਦਿਨ ਭਰ ਲਈ ਉਠਾਇਆ ਹਮਲੇ ਨਾਲ ਕਰਤਾਰਪੁਰ ਲਾਂਘਾ ਖੋਲਣ ’ਤੇ ਕੋਈ ਅਸਰ ਨਾ ਪੈਣ ਦੀ ਉਮੀਦ-ਮੁੱਖ ਮੰਤਰੀ ਚੰਡੀਗੜ, 15 ਫਰਵਰੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਵਾਮਾ ਵਿੱਚ ਸੀ.ਆਰ.ਪੀ.ਐਫ. ਦੇ ਕਾਫਲੇ ’ਤੇ ਜੈਸ਼-ਏ-ਮੁਹੰਮਦ ਦੇ ਅੱਤਵਾਦੀਆਂ ਵੱਲੋਂ ਕੀਤੇ ਦਹਿਸ਼ਤੀ […]

Continue Reading

लुधियाना सामुहिक बलात्कार : 6 दोषी काबू, 60 दिनों में होगी जांच मुकम्मल -डी. जी. पी. दिनकर गुप्ता

क       आई. जी. रोपड़ की निगरानी अधीन डी.एस.पी. दाखा करेंगे मामले की जांच क       कहा, ऐसे मामलों की जांच फास्ट ट्रैक अदालतों के द्वारा करवाने के लिए मुख्यमंत्री चीफ़ जस्टिस ऑफ इंडिया को मिलेंगे क       181 हैल्पलाईन पुन:चालू की जाएगी क       महिलाओं के प्रति अपराधों को किसी […]

Continue Reading

6 ਦੋਸ਼ੀ ਕਾਬੂ, 60 ਦਿਨਾਂ ਵਿੱਚ ਹੋਵੇਗੀ ਜਾਂਚ ਮੁਕੰਮਲ-ਡੀ. ਜੀ. ਪੀ. ਦਿਨਕਰ ਗੁਪਤਾ

-ਆਈ. ਜੀ. ਰੋਪੜ ਦੀ ਨਿਗਰਾਨੀ ਹੇਠ ਡੀ. ਐੱਸ. ਪੀ. ਦਾਖਾ ਕਰਨਗੇ ਮਾਮਲੇ ਦੀ ਜਾਂਚ -ਕਿਹਾ! ਅਜਿਹੇ ਮਾਮਲਿਆਂ ਦੀ ਜਾਂਚ ਫਾਸਟ ਟਰੈਕ ਅਦਾਲਤਾਂ ਰਾਹੀਂ ਕਰਾਉਣ ਲਈ ਮੁੱਖ ਮੰਤਰੀ ਚੀਫ਼ ਜਸਟਿਸ ਆਫ਼ ਇੰਡੀਆ ਨੂੰ ਮਿਲਣਗੇ -181 ਹੈੱਲਪਲਾਈਨ ਮੁੜ ਸੁਰਜੀਤ ਕੀਤੀ ਜਾਵੇਗੀ -ਔਰਤਾਂ ਪ੍ਰਤੀ ਅਪਰਾਧਾਂ ਨੂੰ ਕਿਸੇ ਵੀ ਹੀਲੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਲੁਧਿਆਣਾ/ਚੰਡੀਗੜ੍ਹ, 14 ਫਰਵਰੀ–ਬੀਤੇ ਦਿਨੀਂ ਸਥਾਨਕ […]

Continue Reading

ਠੇਕੇ ਦੇ ਮੁਲਾਜਮਾਂ ਨੂੰ ਪੱਕੇ ਕਰਨ ਦਾ ਮਾਮਲਾ ਹਾਈ ਕੋਰਟ ਦੇ ਵਿਚਾਰ ਅਧੀਨ : ਸਿਖਿਆ ਮੰਤਰੀ

ਐਕਟ ਨੂੰ ਰੀਪੀਲ ਕਰਕੇ ਨਵਾਂ ਕਾਨੂੰਨ ਦਾ ਮਾਮਲਾ ਮੰਤਰੀਆਂ ਦੇ ਕਮੇਟੀ ਦੇ ਵਿਚਾਰ ਅਧੀਨ ਪੰਜਾਬ ਦੇ ਸਿਖਿਆ ਮੰਤਰੀ ਓ ਪੀ ਸੋਨੀ ਨੇ ਪੰਜਾਬ ਵਿਧਾਨ ਸਭਾ ਵਿਚ ਇਕ ਸਵਾਲ ਦੇ ਜਵਾਬ ਵਿਚ ਦੱਸਿਆ ਹੈ ਕਿ ਸਾਲ 2016 ਵਿਚ ਪਿਛਲੀ ਸਰਕਾਰ ਨੇ 27000 ਕੱਚੇ ਕਰਮਚਾਰੀਆਂ ਦੀਆਂ ਸੇਵਾਵਾਂ ਰੈਗੂਲਰ ਕਰਨ ਲਈ ਅਤੇ ਆਊਟ ਸੌਰਸ ਤੇ ਕਾਮ ਕਰਦੇ ਮੁਲਾਜਮਾਂ […]

Continue Reading

PUNJAB CM ORDERS IMMEDIATE RELEASE OF RS. 383 CR UNDER SMART VILLAGE CAMPAIGN  

CHANDIGARH, FEBRUARY 14: The Punjab government’s Smart Village Campaign (SVC) got a fillip on Thursday with Chief Minister Captain Amarinder Singh directing the Finance Department to immediately release Rs. 383 crore for the same.           Responding to a request from the Rural Development and Panchayats Department, the Chief Minister asked the department to ensure timely implementation […]

Continue Reading

Brahmpura and Phoolka Created the strategy to throw out Badals from SGPC 

  , Advocate H.S Phoolka had approached SAD (Taksali) president and MP Ranjit Singh Brahmpura and held a closed door meeting at Brahmpura’s residence in Chandigarh and lasted for nearly two hours, which was a positive meeting between both the leaders and they have made the strategy to remove the possession of Badal Family from […]

Continue Reading

SAD (Taksali) appoints Bir Devinder Singh as its Senior Vice President and Spokesperson 

                             Chandigarh February 14, 2019: ( ) The Shiromani Akali Dal (Taksali) has appointed former deputy speaker of punjab legislative assembly and leader  Bir Devinder Singh as senior vice president and spokesperson for the party.   This was announced by party Secretary General Sewa Singh Sekhwan in a statement released from […]

Continue Reading

ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੇ ਬੀਰ ਦਵਿੰਦਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰਾ ਨਿਯੁਕਤ ਕੀਤਾ

   ਚੰਡੀਗੜ੍ਹ 14 ਫਰਵਰੀ : ( ) ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੇ ਅੱਜ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਤੇ ਸਾਬਕਾ ਵਿਧਾਇਕ  ਬੀਰ ਦਵਿੰਦਰ ਸਿੰਘ ਨੂੰ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰਾ ਨਿਯੁਕਤ ਕੀਤਾ ਹੈ।ਇਸ ਦਾ ਐਲਾਨ ਅੱਜ ਇੱਥੇ ਪਾਰਟੀ ਮੁੱਖ ਦਫ਼ਤਰ ਤੋਂ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਪਾਰਟੀ ਦੇ ਸਕੱਤਰ ਜਨਰਲ ਜਥੇਦਾਰ […]

Continue Reading