January 17, 2021

ਅਮਿਤ ਸ਼ਾਹ ਦੀ ਕਿਸਾਨਾਂ ਨੂੰ ਅਪੀਲ , ਸਰਕਾਰ 3 ਦਸੰਬਰ ਨੂੰ ਕਿਸਾਨਾਂ ਨਾਲ ਚਰਚਾ ਕਰਨ ਲਈ ਤਿਆਰ

ਅਮਿਤ ਸ਼ਾਹ ਦੀ ਕਿਸਾਨਾਂ ਨੂੰ ਅਪੀਲ , ਸਰਕਾਰ 3 ਦਸੰਬਰ ਨੂੰ ਕਿਸਾਨਾਂ ਨਾਲ ਚਰਚਾ  ਕਰਨ ਲਈ ਤਿਆਰ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਖੇਤੀ ਬਿਲਾਂ ਤੇ ਕਿਸਾਨਾਂ ਨਾਲ਼ ਚਰਚਾ ਕਰਨ ਲਈ ਤਿਆਰ ਹੈ। ਅਮਿਤ ਸ਼ਾਹ ਨੇ ਕਿਹਾ ਕਿ 3 ਦਸੰਬਰ ਨੂੰ ਕਿਸਾਨਾਂ ਦੀ 2 ਕੇਂਦਰੀ ਮੰਤਰੀਆਂ ਨਾਲ਼ ਮੀਟਿੰਗ ਹੋਣੀ ਹੈ। ਜਿਸ ਵਿੱਚ ਸਰਕਾਰ ਖੇਤੀ ਬਿਲਾਂ ਤੇ ਚਰਚਾ ਕਰਨ ਨੂੰ ਤਿਆਰ ਹੈ।