Punjab ਗਿਆਨੀ ਰਘਬੀਰ ਸਿੰਘ ਨੂੰ ਜਥੇਦਾਰ ਦੇ ਅਹੁਦੇ ਤੋਂ ਹਟਾਇਆ admin March 7, 2025 ਗਿਆਨੀ ਰਘਬੀਰ ਸਿੰਘ ਨੂੰ ਜਥੇਦਾਰ ਦੇ ਅਹੁਦੇ ਤੋਂ ਹਟਾਇਆ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਗਿਆਨੀ ਰਘਬੀਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਜਦੋਂਕਿ ਗਿਆਨੀ ਰਘਬੀਰ ਸਿੰਘ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਬਣੇ ਰਹਿਣਗੇ। ਇਸ ਤੋਂ ਇਲਾਵਾ ਗਿਆਨੀ ਸੁਲਤਾਨ ਸਿੰਘ ਸੇਵਾ ਮੁਕਤ ਕੀਤੇ ਗਏ ਹਨ। Continue Reading Previous: Rs. 56.67 crore allocated for infra development at Chintpurni templeNext: पंजाब की बेटी इशिता पाल दिल्ली में बनी जज, अपने परिवार और पंजाब का नाम किया रोशन Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment. Related Stories 1 min read Punjab ETO directs officials to Plan International Tour to study road infrastructure Sustainable Road Development in Punjab admin June 20, 2025 1 min read Punjab ILLEGAL FERTILISER & PESTICIDE GODOWN SEALED IN MOGA admin June 20, 2025 1 min read Punjab ਸਿੰਧੂ ਨਦੀ ਦਾ ਪਾਣੀ ਪੰਜਾਬ ਨੂੰ ਵੀ ਮਿਲਣਾ ਚਾਹੀਦਾ ,ਉਮਰ ਅਬਦੁੱਲਾ ਦੇ ਬਿਆਨ ‘ਤੇ, ਬੋਲੇ ‘ਆਪ’ ਨੇਤਾ ਨੀਲ ਗਰਗ admin June 20, 2025