Regional

Rajinder Singh Badheri sharply criticizes Uttar Pradesh BJP Government’s Chief Minister Yogi for his tweet against Malerkotla as a district

 

ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਦੇ ਮੁੱਖ ਮੰਤਰੀ ਯੋਗੀ ਦਾ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ‘ਤੇ ਟਵੀਟ ਦੀ ਰਾਜਿੰਦਰ ਸਿੰਘ ਬਡਹੇੜੀ ਵੱਲੋਂ ਸਖ਼ਤ ਅਲੋਚਨਾ,

ਕੀ ਫੈਜ਼ਾਬਾਦ ਨੂੰ ਅਯੁੱਧਿਆ ਦਾ ਨਾਮ ਦੇਣਾ ਜ਼ਰੂਰੀ ਸੀ ? 

ਉੱਘੇ ਸਿੱਖ ਕਿਸਾਨ ਨੇਤਾ,ਆਲ ਇੰਡੀਆ ਜੱਟ ਮਹਾਂ ਸਭਾ ਦੇ ਕੌਮੀ ਡੈਲੀਗੇਟ ਅਤੇ ਸੂਬਾ ਪ੍ਰਧਾਨ ਚੰਡੀਗੜ੍ਹ ਨੇ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਦੇ ਮੁੱਖ ਮੰਤਰੀ ਯੋਗੀ ਅਦਿੱਤਯਾ ਨਾਥ ਵੱਲੋਂ ਪੰਜਾਬ ਸਰਕਾਰ ਵੱਲੋਂ ਮਲੇਰਕੋਟਲਾ ਨੂੰ ਨਵਾਂ ਜ਼ਿਲ੍ਹਾ ਐਲਾਨ ਕਰਨ ‘ਤੇ ਕੀਤੇ ਭੜਕਾਊ ਟਵੀਟ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਭਗਵਾ ਪਾਰਟੀ ਦੀ ਸੌੜੀ ਅਤੇ ਫ਼ਿਰਕੂਪੁਣੇ ਵਾਲ਼ੀ ਨੀਤੀ ਦਾ ਪ੍ਰਗਟਾਵਾ ਅਤੇ ਬਹੁਤ ਹੀ ਸ਼ਰਮਨਾਕ ਸੋਚ ਆਖਿਆ।ਬਡਹੇੜੀ ਨੇ ਆਖਿਆ ਕਿ ਜਦੋਂ ਤੋਂ ਕੇਂਦਰ ਵਿੱਚ ਮੋਦੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਸਿੱਖਾਂ ਅਤੇ ਮੁਸਲਿਮ ਭਾਈਚਾਰੇ ਨਾਲ਼ ਵੰਡਪਾਊ ਨੀਤੀਆਂ ਅਮਲ ਵਿੱਚ ਲਿਆਂਦੀਆਂ ਜਾ ਰਹੀਆਂ ਹਨ ਜੋ ਇੱਕ ਧਰਮ ਨਿਰਪੱਖ ਦੇਸ਼ ਲਈ ਖ਼ਤਰਨਾਕ ਹਨ ਅਤੇ ਦੇਸ਼ ਦੀ ਅਖੰਡਤਾ ਲਈ ਖਤਰਾ ਪੈਦਾ ਕਰਨ ਵਾਲ਼ੀਆਂ ਹਨ।ਉਹਨਾਂ ਆਖਿਆ ਕਿ ਯੋਗੀ ਨੇ ਫ਼ੈਜ਼ਾਬਾਦ ਨੂੰ ਅਯੁੱਧਿਆ ਦਾ ਨਾਮ ਦੇਣਾ ਜ਼ਰੂਰੀ ਸੀ ? ਬਡਹੇੜੀ ਨੇ ਯੋਗੀ ਨੂੰ ਸਲਾਹ ਦਿੱਤੀ ਕਿ ਉਹ ਆਪਣੇ ਸੂਬਾ ਅੰਦਰ ਬੇਲੋੜੀ ਅਤੇ ਫ਼ਿਰਕੂਪੁਣੇ ਵਾਲ਼ੀ ਰਾਜਨੀਤਿਕ ਖੇਡ ਖੇਡਣ ਦਾ ਆਦੀ ਹੋ ਚੁੱਕੇ ਹਨ ਜੋ ਗਲਤ ਰਵਾਇਤ ਪਾ ਰਹੇ ਹਨ ਜਿਸ ਦਾ ਕੇਂਦਰੀ ਸਰਕਾਰ ਨੂੰ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ ਅਤੇ ਯੋਗੀ ਅਦਿੱਤਿਆ ਨਾਥ ਨੂੰ ਨੱਥ ਪਾਉਣੀ ਚਾਹੀਦੀ ਹੈ ਪੰਜਾਬ ਦੇ ਮਾਮਲਿਆਂ ‘ਤੇ ਬਿਆਨਬਾਜ਼ੀ ਕਰਨ ਤੋਂ ਰੋਕਣਾ ਚਾਹੀਦਾ ਹੈ। ਪੰਜਾਬ ਨੇ ਬਹੁਤ ਵੱਡਾ ਸੰਤਾਪ ਭੋਗਿਆ ਹੈ ਬਾਦਲਾਂ ਨੇ ਸੌੜੇ ਸਿਆਸੀ ਹਿਤਾਂ ਦੀ ਪੂਰਤੀ ਲਈ ਭਾਜਪਾ ਅਤੇ ਜਨਸੰਘ ਦੇ ਥੱਲੇ ਲਵਾ ਕੇ ਰੱਖਿਆ ਹੈ ਮਸਾਂ ਬਾਦਲਾਂ ਅਤੇ ਭਾਜਪਾ ਦਾ ਤਲਾਕ ਹੋਣ ਉਪਰੰਤ ਸਿੱਖਾਂ ਨੇ ਸੁੱਖ ਦਾ ਸਾਹ ਲਿਆ ਹੈ ਹੁਣ ਯੋਗੀ ਬਾਦਲਾਂ ਦੀ ਬੇਵਫ਼ਾਈ ਦਾ ਬਦਲਾ ਲੈਣ ਲਈ ਬੁਖਲਾਹਟ ਦਾ ਪ੍ਰਦਰਸ਼ਨ ਕਰਨ ਤੋਂ ਗੁਰੇਜ਼ ਕਰਨ।

Rajinder Singh Badheri sharply criticizes Uttar Pradesh BJP Government’s Chief Minister Yogi for his tweet against Malerkotla as a district

 

Was it necessary to change the name of Faizabad as Ayodhya?

 

Chandigarh:

Prominent Sikh farmer leader, National Delegate of All India Jatt Maha Sabha and State President Chandigarh, Rajinder Singh Badheri has strongly condemned the provocative tweet of Uttar Pradesh BJP Chief Minister Yogi Aditya Nath on the Punjab government declaring Malerkotla as a new district. Farmer leader Badheri termed the statement as a manifestation of the saffron party’s narrow and communal policy and a very shameful thinking.

 

Badheri said that ever since the Modi government was formed at the Center, divisive policies were being implemented with the Sikhs and the Muslim community which were dangerous for a secular country. He said that such things were threatening the integrity of the country.

 

Rajinder Singh Badheri asked whether it was necessary for the yogi to change the name of Faizabad as Ayodhya. Badheri advised the yogi that he had become accustomed to playing unnecessary and communal political games in his state and was inculcating wrong traditions.

 

Badheri said that the central government should take stern notice and put an end to Yogi Aditya Nath. The Center should stop the yogi from making statements on the affairs of Punjab. Punjab has already suffered a lot. The Badals have brought the BJP and the Jana Sangh under narrow political interests. Sikhs have breathed a sigh of relief after the divorce of the Badals and the BJP.

 

Badheri said that now the Yogi should refrain from protesting to avenge the infidelity of the Badals.

उत्तर प्रदेश की भाजपा सरकार के मुख्य मंत्री योगी के मालेरकोटला को ज़िला बनाने पर ट्वीट की राजिन्दर सिंह बडहेड़ी द्वारा सख्त आलोचना

 

क्या फ़ैज़ाबाद को अयोध्या का नाम देना आवश्यक था?

 

चण्डीगढ़ः

प्रमुख किसान नेता, ऑल इण्डिया जट्ट महासभा के राष्ट्रीय डैलीगेट व चण्डीगढ़ के राज्याध्यक्ष स. राजिन्दर सिंह बडहेड़ी ने उत्तर प्रदेश की भाजपा सरकार के मुख्य मंत्री योगी आदित्यानाथ द्वारा पंजाब सरकार की ओर से मालेरकोटला को नया ज़िला घोषित करने पर किए भड़काहट से भरपूर ट्वीट की सख़्त शब्दों में निंदा की है। किसान नेता बडहेड़ी ने इस वक्तव्य को भगवा पार्टी की तंग व सांप्रदायिक नीति का प्रकटीकरण तथा अत्यंत शर्मनाम सोच करार दिया है।

 

बडहेड़ी ने कहा कि जब से केन्द्र में मोदी की सरकार बनी है, तब से ही सिक्खों व मुस्लिम समुदायों को बांटने की नीतियां क्रियान्वित की जा रही हैं, जो एक धर्म-निरपेक्ष देश हेतु ख़तरनाक हैं। उन्होंने कहा कि ऐसी बातें देश की अखण्डता हेतु ख़तरा उत्पन्न करने वाली हैं।

 

राजिन्दर सिंह बडहेड़ी ने प्रश्न किया कि क्या योगी द्वारा फ़ैज़ाबाद को अयोध्या का नाम देना आवश्यक था, बडहेड़ी ने योगी को परामर्श दिया कि उन्हें अपने राज्य में अनुपयुक्त व सांप्रदायिक खेल खेलने की आदत पड़ चुकी है तथा वह ग़लत परंपरा डाल रहे हैं।

 

बडहेड़ी ने कहा कि केन्द्र सरकार को सख़्त नोटिस लेना चाहिए तथा योगी आदित्यानाथ की नकेल कसनी चाहिए। केन्द्र को चाहिए कि वह योगी को पंजाब के मामलों पर ब्यानबाज़ी करने से रोके। पंजाब ने बहुत बड़ा संताप झेला है। बादलों ने अपने राजनीतिक हितों की पूर्ति हेतु भाजपा व जनसंघ की दासता ही की है। बादलों व भाजपा का तलाक होने के उपरान्त सिक्खों ने सुख की सांस ली है।

 

बडहेड़ी ने कहा कि अब योगी बादलों की बेवफ़ाई का बदला लेने हेतु बौखलाहट का प्रदर्शन करने से परहेज़ करें।

Related Articles

Leave a Reply

Your email address will not be published. Required fields are marked *

Back to top button
error: Sorry Content is protected !!