Punjab
ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿਲੋਂ ਦੀ ਅਪੀਲ, ਆਓ ਇਕੱਠੇ ਹੋ ਕੇ ਪੰਜਾਬ ਚੋ ਗੈਂਗਸਟਰ ਸਬਦ ਨੂੰ ਖ਼ਤਮ
ਪਿਛਲੇ ਦਿਨੀਂ ਇੱਕ ਖੁੱਲੀ ਚਿੱਠੀ ਰਾਹੀਂ ਅਪੀਲ ਕਰਨ ਤੋਂ ਉਪਰੰਤ ਅੱਜ ਮੈਂ ਆਪ ਸਭ ਜੀ ਦੇ ਰੂ ਬਰੂ ਹੋ ਕੇ ਇਹ ਅਪੀਲ ਕਰ ਰਿਹਾ ਹਾਂ ਕਿ ਗੈਂਗਸਟਰ ਵਾਦ ਦੇ ਵਧ ਰਹੇ ਰੁਝਾਨ ਨੂੰ ਰੋਕਣ ਲਈ ਆਓ ਆਪਾਂ ਸਾਰੇ ਇਕੱਠੇ ਹੋਈਏ। ਆਪਣੇ ਪੰਜਾਬ ਦੇ ਭਵਿੱਖ ਲਈ, ਪੰਜਾਬ ਦੀ ਜਵਾਨੀ ਬਚਾਉਣ ਲਈ ਇਕੱਠੇ ਹੋ ਕੇ ਚੱਲੀਏ ਅਤੇ ਕੋਈ ਸਾਂਝਾਂ ਫ਼ੈਸਲਾ ਲਈਏ ਅਤੇ ਇਸ ਵਰਤਾਰੇ ਨੂੰ ਰੋਕੀਏ। ਆਓ ਇਕੱਠੇ ਹੋ ਕੇ ਪੰਜਾਬ ਚੋਂ ਗੈਂਗਸਟਰ ਸ਼ਬਦ ਨੂੰ ਖ਼ਤਮ ਕਰੀਏ।
After appealing in an open letter the other day, today I am appealing to all of you to come together to stop the growing trend of gangster culture. For the future of our Punjab, let’s come together to save the youth of Punjab and take a joint decision and stop this evil from spreading into our roots. Let’s get rid of this bad omen from Punjab together.