Punjab

ਕੀ ਤੁਹਾਨੂੰ ਬਾਦਲਾਂ ਨੂੰ ਸੱਚੀ ਕਿਸਾਨਾਂ ਦੀ ਫ਼ਿਕਰ ਹੈ ਤੇ ਕੀ ਤੁਸੀਂ ਸੱਚੀਂ ਅੰਨ੍ਹਦਾਤਾਵਾਂ ਦੇ ਹਮਦਰਦ ਹੋ? ਕੈਪਟਨ ਅਮਰਿੰਦਰ ਸਿੰਘ ,ਹਰਸਿਮਰਤ ਬਾਦਲ ਦੀ ਖੇਤੀ ਕਾਨੂੰਨਾਂ ਨੂੰ ਲੈ ਕੇ ਵੀਡੀਓ ਕੀਤੀ ਸ਼ੇਅਰ

ਕੀ ਤੁਹਾਨੂੰ ਬਾਦਲਾਂ ਨੂੰ ਸੱਚੀ ਕਿਸਾਨਾਂ ਦੀ ਫ਼ਿਕਰ ਹੈ ਤੇ ਕੀ ਤੁਸੀਂ ਸੱਚੀਂ ਅੰਨ੍ਹਦਾਤਾਵਾਂ ਦੇ ਹਮਦਰਦ ਹੋ? ਉਹ ਤੁਸੀਂ ਹੀ ਹੋ ਜਿਨ੍ਹਾਂ ਨੇ ਆਪਣੀ ਭਾਈਵਾਲੀ ਪਾਰਟੀ ਭਾਜਪਾ ਨਾਲ ਮਿਲ ਕੇ ਜੂਨ 2020 ਵਿੱਚ ਇਹਨਾਂ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਆਪਣੀ ਮਨਜ਼ੂਰੀ ਦਿੱਤੀ ਸੀ। ਤੁਹਾਡੇ ਡਰਾਮੇ ਬਾਰੇ ਪੰਜਾਬੀ ਚੰਗੀ ਤਰ੍ਹਾਂ ਵਾਕਿਫ਼ ਹਨ। ਕਾਂਗਰਸ ਪਹਿਲੇ ਦਿਨ ਤੋਂ ਇਹਨਾਂ ਤਿੰਨ ਕਾਲੇ ਕਾਨੂੰਨਾਂ ਖਿਲਾਫ਼ ਖੜੀ ਹੋਈ ਹੈ ਤੇ ਅੱਗੇ ਵੀ ਇਸਦਾ ਵਿਰੋਧ ਕਰਦੀ ਰਹੇਗੀ।
You Badals really take the cake! You were party to the decision of Union Cabinet in June 2020 that approved the 3 Farm Ordinances. Your drama is well known to every Punjabi. Indian National Congress has and will continue to strongly stand against these laws!

Related Articles

Leave a Reply

Your email address will not be published. Required fields are marked *

Back to top button
error: Sorry Content is protected !!