ਸੁਖਬੀਰ ਬਾਦਲ ਅਤੇ ਅਕਾਲੀਆਂ ਦੇ ਏਜੰਡੇ ਤੇ ਮਾਈਨਿੰਗ ਕਿਉਂ ? ਪੈਟਰੋਲ , ਡੀਜ਼ਲ ਤੇ ਮਹਿੰਗਾਈ ਮੁੱਦਿਆਂ ਤੋਂ ਬੇਰੁਖੀ ਕਿਉਂ ?

ਪੰਜਾਬ ਦੀ ਜਨਤਾ ਪਿਛਲੇ ਕਈ ਦਿਨਾਂ ਤੋਂ ਬਿਜਲੀ ਦੇ ਕੱਟ, ਪੈਟਰੋਲ ਡੀਜ਼ਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ , ਬੇਰੁਜਗਾਰੀ ਅਤੇ ਡਰੱਗ ਜਿਹੇ ਮੁਦਿਆ ਤੋਂ ਕਾਫੀ ਪ੍ਰੇਸ਼ਾਨ ਹੈ ਲੇਕਿਨ ਇਸ ਸਮੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਅਕਾਲੀ ਦਲ ਦੇ ਦੇ ਨਿਸ਼ਾਨੇ ਤੇ ਸਿਰਫ ਗੈਰ ਕਾਨੂੰਨੀ ਮਾਈਨਿੰਗ ਹੀ ਕਿਉਂ ਹੈ ? ਇਹ ਸਵਾਲ ਪੰਜਾਬ ਦੀ … Continue reading ਸੁਖਬੀਰ ਬਾਦਲ ਅਤੇ ਅਕਾਲੀਆਂ ਦੇ ਏਜੰਡੇ ਤੇ ਮਾਈਨਿੰਗ ਕਿਉਂ ? ਪੈਟਰੋਲ , ਡੀਜ਼ਲ ਤੇ ਮਹਿੰਗਾਈ ਮੁੱਦਿਆਂ ਤੋਂ ਬੇਰੁਖੀ ਕਿਉਂ ?