Punjab

ਸਿੱਧੂ ਨੇ ਅਸਤੀਫਾ ਕਿਉਂ ਦਿੱਤਾ! ਕੀਤਾ ਸਾਫ਼

ਨਵਜੋਤ ਸਿੰਘ ਸਿੱਧੂ ਨੇ ਏ ਪੀ ਐਸ ਦਿਓਲ ਨੂੰ ਐਡਵੋਕੇਟ ਜਰਨਲ ਲਗਾਉਣ ਤੇ ਦਿੱਤਾ ਅਸਤੀਫ਼ਾ ਸਿੱਧੂ ਨੇ ਕੀਤਾ ਸਾਫ਼

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸੀਨੀਅਰ ਐਡਵੋਕੇਟ ਏ ਪੀ ਐਸ ਦਿਓਲ ਨੂੰ ਐਡਵੋਕੇਟ ਜਰਨਲ ਲਗਾਉਣ ਤੇ ਸਖਤ ਵਿਰੋਧ ਕੀਤਾ ਹੈ । ਦਿਓਲ ਪੰਜਾਬ ਸਰਕਾਰ ਦੇ ਖ਼ਿਲਾਫ਼ ਹਾਈ ਕੋਰਟ ਵਿੱਚ ਪੇਸ਼ ਹੁੰਦੇ ਰਹੇ ਹਨ। ਸਿੱਧੂ ਨੇ ਕੁਝ ਪੋਸਟਾਂ ਨੀ ਸ਼ੇਅਰ ਕੀਤੀਆਂ ਹਨ।

Related Articles

Leave a Reply

Your email address will not be published. Required fields are marked *

Back to top button
error: Sorry Content is protected !!