Punjab

ਪਾਣੀ ਦੀਆਂ ਬੱਸਾਂ ਮੁੜ ਚੱਲਣਗੀਆਂ, ਸਿੱਧੂ ਤੇ ਹੋਵੇਗਾ ਮਾਮਲਾ ਦਰਜ:ਸੁਖਬੀਰ ਬਾਦਲ

ਪਾਣੀ ਦੀਆਂ ਬੱਸਾਂ ਮੁੜ ਚੱਲਣਗੀਆਂ, ਸਿੱਧੂ ਤੇ ਹੋਵੇਗਾ ਮਾਮਲਾ ਦਰਜ:ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਦਾਅਵਾ ਕੀਤਾ ਹੈ ਕਿ ਅਕਾਲੀ ਦਲ ਦੀ ਸਰਕਾਰ ਆਉਣ ਤੇ ਪਾਣੀ ਦੀਆਂ ਬੱਸਾਂ ਮੁੜ ਚਲਾਈਆਂ ਜਾਣਗੀਆਂ। ਬਾਦਲ ਨੇ ਕਿਹਾ ਕਿ ਸਰਕਾਰ ਆਉਣ ਤੇ ਨਵਜੋਤ ਸਿੱਧੂ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਜਾਵੇਗਾ। ਬਾਦਲ ਨੇ ਕਿਹਾ ਕਿ 2017 ਵਿੱਚ ਸਿੱਧੂ ਨੇ ਬੱਸ ਬੰਦ ਕਰਕੇ ਪੰਜਾਬ ਦੀ ਪ੍ਰਾਪਰਟੀ ਦਾ ਨੁਕਸਾਨ ਕੀਤਾ ਹੈ। ਬਾਦਲ ਨੇ ਕਿਹਾ 2006 ਵਿੱਚ ਪਾਣੀ ਦੀਆਂ ਬੱਸ ਚਲਾ ਕੇ ਵਿਰੋਧੀਆਂ ਦੇ ਮੂੰਹ ਬੰਦ ਕੀਤੇ ਗਏ ਸਨ।ਹੁਣ ਜਦੋਂ 2022 ਵਿੱਚ ਦੁਬਾਰਾ ਅਕਾਲੀ ਦਲ ਦੀ ਸਰਕਾਰ ਬਣੇਗੀ ਤਾਂ ਪਾਣੀ ਦੀ ਬੱਸ ਮੁੜ ਚਲਾਈ ਜਵੇਗੀ।

Related Articles

Leave a Reply

Your email address will not be published. Required fields are marked *

Back to top button
error: Sorry Content is protected !!