Punjab

ਚੰਡੀਗੜ੍ਹ ਪੰਜਾਬ ਨੂੰ ਦੇਣ ਲਈ 7ਵੀ ਵਾਰ ਵਿਧਾਨ ਸਭਾ ਵਿੱਚ ਆਇਆ ਮਤਾ,ਕਾਂਗਰਸ ਦੇ ਰਾਜ ਵਿੱਚ ਇਕ ਵਾਰ ਮਤਾ ਪੇਸ਼ ਨਹੀਂ ਹੋਇਆ : ਅਮਨ ਅਰੋੜਾ

ਚੰਡੀਗੜ੍ਹ ਪੰਜਾਬ ਨੂੰ ਦੇਣ ਲਈ 7ਵੀ ਵਾਰ ਵਿਧਾਨ ਸਭਾ ਵਿੱਚ ਆਇਆ ਮਤਾ,ਕਾਂਗਰਸ ਦੇ ਰਾਜ ਵਿੱਚ ਇਕ ਵਾਰ ਮਤਾ ਪੇਸ਼ ਨਹੀਂ ਹੋਇਆ : ਅਮਨ ਅਰੋੜਾ

ਪੰਜਾਬ ਵਿਧਾਨ ਸਭਾ ਵਿੱਚ ਚੰਡੀਗੜ੍ਹ ਪੰਜਾਬ ਨੂੰ ਦੇਣ ਲਈ 7 ਵਾਰ ਮਤਾ ਆਇਆ ਹੈ । ਜਦੋ ਕਿ ਕਾਂਗਰਸ ਦੇ ਰਾਜ ਵਿੱਚ ਕਦੇ ਚੰਡੀਗੜ੍ਹ ਪੰਜਾਬ ਨੂੰ ਦੇਣ ਲਈ ਮਤਾ ਨਹੀਂ ਆਇਆ ਹੈ। ਇਸ ਦਾ ਖੁਲਾਸ਼ਾ ਆਪ ਦੇ ਵਿਧਾਇਕ ਅਮਨ ਅਰੋੜਾ ਨੇ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਚੰਡੀਗੜ੍ਹ ਪੰਜਾਬ ਨੂੰ ਦੇਣ ਅਤੇ ਕੇਂਦਰ ਸਰਕਾਰ ਵਲੋਂ ਕੀਤੀ ਜਾ ਰਹੇ ਵਿਤਕਰੇ ਖਿਲਾਫ ਪੇਸ਼ ਕੀਤੇ ਗਏ ਮਤੇ ਦੇ ਸਮਰਥਨ ਵਿੱਚ ਬੋਲ ਰਹੇ ਸਨ। ਕੇਂਦਰ ਵਿੱਚ ਕਾਂਗਰਸ ਦੀ 26 ਸਾਲ ਸਰਕਾਰ ਰਹੀ ਹੈ। ਅਮਨ ਅਰੋੜਾ ਨੇ ਕਿ ਐਸ ਵਾਈ ਐਲ ਦੇ ਮੁੱਦੇ ਤੇ ਇਕ ਦਿਨ ਦੀ ਚਰਚਾ ਕਰਵਾਈ ਜਾਵੇ।

ਅਮਨ ਅਰੋੜਾ ਨੇ ਕਿਹਾ ਕਿ ਕੇਂਦਰ ਦੇ ਖ਼ਿਲਾਫ਼ ਲੜਾਈ ਠੋਕ ਕੇ ਲੜਾਂਗੇ। ਅਰੋੜਾ ਨੇ ਕਿਹਾ ਕਿ ਨਾ ਅਸੀਂ ਈ ਡੀ ਤੋਂ ਡਰਦੇ ਹਾਂ ।

Related Articles

Leave a Reply

Your email address will not be published. Required fields are marked *

Back to top button
error: Sorry Content is protected !!