Punjab

ਸਿਹਤ ਵਿਭਾਗ ਵੱਲੋਂ ਸਹਿਰ  ਵਾਸੀਆਂ ਨੂੰ 300 ਖੁਰਾਕਾਂ ਕੋਵਾਸੀਲਡ ਦੀਆਂ ਲਗਾਈਆਂ ਗ‌ਈਆਂ — ਡਾ ਉਮ ਪ੍ਰਕਾਸ ਵਿੱਗ 

ਅੱਜ ਵੈਟਨਰੀ ਹਸਪਤਾਲ ਪਠਾਨਕੋਟ ਵਿਚ ਕਰੋਨਾ ਵੈਕਸੀ਼ਨ ਦੇ ਇੰਚਾਰਜ ਨੋਡਲ ਅਫ਼ਸਰ ਡਾਕਟਰ ਉਮ ਪ੍ਰਕਾਸ ਵਿੱਗ ਦੀ ਯੋਗ ਅਗਵਾਈ ਹੇਠ ਮੈਡਮ ਰਜ਼ਨੀ ਅਤੇ ਸਰਦਾਰ ਬਲਜੀਤ ਸਿੰਘ ਦੀ ਅਗਵਾਈ ਹੇਠ ਕਰੋਨਾ ਵੈਕਸੀ਼ਨ ਦੀਆਂ 300 ਖੁਰਾਕਾਂ ਕੋਵਾਸੀਲਡ ਪਠਾਨਕੋਟ ਵਾਸੀਆਂ ਨੂੰ ਲਗਾਈ ਗ‌ਈ ਇਸ ਮੌਕੇ ਤੇ ਵਧੇਰੇ ਗਿਣਤੀ ਵਿਚ ਵਿਦੇਸ ਜਾਣ ਦੇ ਚਾਹਵਾਨ ਲੜਕੇ ਲੜਕੀਆਂ ਵਧੇਰੇ ਗਿਣਤੀ ਵਿਚ ਟੀਕਾਕਰਨ ਕਰਾ ਰਹੇ ਹਨ
ਇਸ ਮੌਕੇ ਤੇ ਵੈਕਸੀ਼ਨ ਲਗਾਉਣ ਆਏ ਲੋਕਾਂ ਨੇ ਕੋਵਿਡ ਨਿਯਮਾਂ ਦੀ   ਪਾਲਣਾ ਕਰਦੇ ਹੋਏ ਸਮਾਜਿਕ ਦੂਰੀ ਦੀ ਪਾਲਣਾ ਕੀਤੀ ਇਸ ਮੌਕੇ ਤੇ ਵਿਨੋਦ ਗੋਸਵਾਮੀ ,ਰਾਜਨ ਕੁਮਾਰ ਰਾਜਾ,ਮਦਨ ਮੋਹਨ,ਜੈਸੰਨ ਥੌਮਸ ,ਯੁਵਰਾਜ,ਸਿਮਰਨ ਆਦਿ ਸਟਾਫ ਹਾਜਰ ਸੰਨ ਇਹ ਜਾਣਕਾਰੀ ਸਿਹਤ ਵਿਭਾਗ ਦੇ ਸੂਤਰਾਂ ਦੇ ਹਵਾਲੇ ਨਾਲ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਨੇ ਮੀਡੀਆ ਨੂੰ ਦਿਤੀ

Related Articles

Leave a Reply

Your email address will not be published. Required fields are marked *

Back to top button
error: Sorry Content is protected !!