January 21, 2022

ਡਾਕਟਰ ਉਮ ਪ੍ਰਕਾਸ ਵਿੱਗ ਦੀ ਅਗਵਾਈ ਹੇਠ ਮੈਗਾ ਕਰੋਨਾ ਵੈਕਸੀ਼ਨ ਕੈਪ ਵਿਚ ਰਿਕਾਰਡ ਕਾਇਮ

ਡਾਕਟਰ ਉਮ ਪ੍ਰਕਾਸ ਵਿੱਗ ਦੀ ਅਗਵਾਈ ਹੇਠ ਮੈਗਾ ਕਰੋਨਾ ਵੈਕਸੀ਼ਨ ਕੈਪ ਵਿਚ ਰਿਕਾਰਡ ਕਾਇਮ
ਡਾਕਟਰ ਉਮ ਪ੍ਰਕਾਸ ਵਿੱਗ ਦੀ ਅਗਵਾਈ ਹੇਠ ਮੈਗਾ ਕਰੋਨਾ ਵੈਕਸੀ਼ਨ ਕੈਪ ਵਿਚ ਪਸੂ ਹਸਪਤਾਲ  ਪਠਾਨਕੋਟ ਵਿਚ 500 ਖੁਰਾਕਾਂ ਲਾ ਕੇ ਰਿਕਾਰਡ ਕਾਇਮ ਕੀਤਾ
ਅੱਜ ਮੈਡਮ ਰਜ਼ਨੀ  ਅਤੇ ਬਲਜੀਤ ਸਿੰਘ ਸਪੋਰਟਸ ਵਿਭਾਗ ਦੀ ਅਗਵਾਈ ਹੇਠ ਆਈਆਂ ਟੀਮਾਂ ਨੇ ਕੋਰੋਨਾ ਵੈਕਸੀ਼ਨ ਦੀ ਕੋਵਾਸੀਲਡ ਵੈਕਸੀ਼ਨ ਦੀਆਂ  ਪਸੂ ਹਸਪਤਾਲ ਪਠਾਨਕੋਟ ਵਿਚ 500 ਖੁਰਾਕਾਂ ਨਾਗਰਿਕਾਂ ਨੂੰ ਲਗਾਈਆਂ ਗ‌ਈਆ ਹਰੇਕ ਨਾਗਰਿਕ ਨੇ  ਸਮਾਜਿਕ ਦੂਰੀ ਦਾ ਪੂਰਾ ਖਿਆਲ  ਰੱਖਿਆ ਅਤੇ  ਵੈਕਸੀਨੇਸ਼ਨ ਟੀਮਾਂ ਦਾ ਪੂਰਾ ਸਹਿਯੋਗ ਕੀਤਾ
  ਇਸ ਮੌਕੇ ਰਜਵੰਤ ਕੋਰ,ਡਾਕਟਰ ਰਾਜਿੰਦਰ ਕੁਮਾਰ,ਸੋਨਿਕਾ ਸੇਠੀ,ਰੇਨੂੰ ਬਾਲਾ,ਇੰਚਾਰਜ ਰਕੇਸ ਕੁਮਾਰ,ਵਿਕਰਮ ਸਰਮਾ,ਸੁਖਵਿੰਦਰ ਸਿੰਘ, ਸੁਨੀਲ ਕੁਮਾਰ,ਮੈਡਮ ਗੀਤਾ ਸਿਹਤ ਵਿਭਾਗ,ਆਸਾ ਵਰਕਰ ਮੈਡਮ ਸਾਇਆ,ਸਾਜਣ ਕੁਮਾਰ ਅਤੇ ਕਿਸ਼ਨ ਚੰਦਰ ਮਹਾਜ਼ਨ ਸੂਬਾ ਪ੍ਰੈਸ ਸਕੱਤਰ ਪੰਜਾਬ   ਸਟੇਟ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਹਾਜਰ ਸੰਨ