Punjab

ਸਿੱਧੂ ਵਲੋਂ ਪੰਜਾਬ ਪੁਲਿਸ ਦੀ ਸਰਾਹਨਾ ,ਬੇਅਦਬੀ ਮਾਮਲੇ ਵਿਚ ਆਈ ਟੀ ਜਾਂ ਇਨਕੁਆਰੀ ਕਮਿਸ਼ਨ ਦੀ ਜ਼ਰੂਰਤ ਨਹੀਂ

ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਪੁਲਿਸ ਦੀ ਕਾਰਗੁਜਾਰੀ ਦੀ ਸਰਾਹਨਾ ਕਰਦੇ ਹੋਏ ਕਿਹਾ ਹੈ ਕਿ
ਪੰਜਾਬ ਪੁਲਿਸ ਹਰ ਰੋਜ਼ ਹਜ਼ਾਰਾਂ ਕੇਸਾਂ ਦਾ ਹੱਲ ਕਰਦੀ ਹੈ, ਕਿਸੇ ਨੂੰ ਵੀ ਐਸ ਆਈ ਟੀ ਜਾਂ ਇਨਕੁਆਰੀ ਕਮਿਸ਼ਨ ਦੀ ਜ਼ਰੂਰਤ ਨਹੀਂ ਹੈ । ਸਿੱਧੂ ਨੇ ਕਿਹਾ ਕਿ ਮੈਂ ਬੇਅਦਬੀ , ਬਹਿਬਲ ਕਲਾਂ ਅਤੇ ਕੋਟਕਪੂਰਾ ਵਿੱਚ ਫਾਇਰਿੰਗ ਕਰਨ ਪਿੱਛੇ ਬਾਦਲਾਂ ਦੀ ਭੂਮਿਕਾ ਬਾਰੇ ਕਈ ਵਾਰ ਵਿਸਥਾਰ ਨਾਲ ਚੁਕਾ ਹੈ । ਸਾਲ 2018/19 ਸੁੱਖੀ ਰੰਧਾਵਾ ਨਾਲ ਮੈਂ ਫਿਰ ਇਨਸਾਫ ਦੀ ਮੰਗ ਦੁਹਰਾਈ ਸੀ ।

ਸਿੱਧੂ ਨੇ ਆਪਣੀ ਪੁਰਾਣੀ ਵੀਡੀਓ ਜਾਰੀ ਕੀਤੀ ਹੈ ਜਿਸ ਵਿਚ ਉਹ ਇਨਸਾਫ ਦੀ ਮੰਗ ਕਰ ਰਹੇ ਹਨ

 

ਨਵਜੋਤ ਸਿੱਧੂ ਵਲੋਂ ਜਾਰੀ ਕੀਤੀ ਗਈ ਪੁਰਾਣੀ ਵੀਡੀਓ

 

Thousands of cases are solved by Punjab Police on daily basis, none requires a SIT or Inquiry Commission. I have elaborated the role of Badals behind Sacrilege, Behbal Kalan & Kotkapura firing multiple times. Yr 2018/19 reiterating my demand for Justice with Sukhi Randhawa Ji 1/2 : Navjot Sidhu

 

Related Articles

Leave a Reply

Your email address will not be published. Required fields are marked *

Back to top button
error: Sorry Content is protected !!